ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੀਪ ਸਿੰਘ ਖੇੜਾਂ ਨੂੰ ਰਿਹਾਅ ਕਰ ਦਿਤਾ ਹੈ ਤੇ ਲੰਮੇ ਸਮੇਂ ਤੋਂ ਜੇਲ਼੍ਹ ਚ ਬੰਦ ਨੇ ਤੇ ਜਿਸਦੇ ਚਲਦੇ ਉਹਨਾਂ ਨੂੰ 2 ਮਹੀਨੇ ਦੀ ਪੈਰੋਲ ਮਿਲ ਗਈ ਹੈ ਜਾਣਕਾਰੀ ਵਜੋ ਦਸ ਦੲਇੇ ਕਿ ਗੁਰਦੀਪ ਖੇੜਾਂ ਨੇ ਕਿਹਾ ਕਿ 1990 ਚ ਦਿਲੀ ਦੇ ਵਿਚ ਕਰਨਾਟਕ ਚ ਹੋਏ ਬੰਬ ਧਮਾਕੇ ਦੇ ਕਾਰਨ ਉਹਨਾਂ ਤੇ ਕੇਸ ਪੈ ਗਿਆ ਸੀ ਤੇ ਉਹਨਾ ਨੂੰ ਉਮਰ ਕੈਸ ਦੀ ਸ਼ਜ਼ਾ ਸੁਣਾ ਦਿਤੀ ਗਈ ਸੀ
ਪਰ ਦਿਲੀ ਸਰਕਾਰ ਨੇ ਮੈਂਨUM 20 ਸਾਲ ਪੂਰੇ ਹੋਣ ਤੇ ਰਿਹਾਅ ਕਰ ਦਿਤਾ ਪਰ ਹੁਣ ਮੈਂਨੂੰ 32 ਸਾਲ ਦੇ ਕਰੀਬ ਹੋ ਗਏ ਜਿਸਦੀ ਮੈ ਸਜ਼ਾ ਕੱਟ ਰਿਹਾ ਹਾਂ।ਤੇ ਇਸ ਤੋਂ ਇਲਾਵਾ ਉਹਨਾ ਦਾ ਕਹਿਣਾ ਹੈ ਕਿ 2016 ਚ ਮੈ ਪਹਿਲੀ ਵਾਰੀ 28 ਦਿਨਾਂ ਦੀ ਪੈਰੋਲ ਤੇ ਬਾਹਰ ਆਇਆ ਸੀ ਮੇਰੇ ਚੰਗੇ ਚਰਿਤਰ ਦੇ ਕਾਰਣ ਮੈਂਨੂੰ ਪੈਰੋਲ ਮਿਲ ਗਈ ਸੀ ਤੇ ਉਥੈ ਹੀ ਕਰੋਨਾ ਦੇ ਕਾਰਣ ਮੈ ਡੇਢ ਸਾਲ ਪੈਰੋਲ ਤੇ ਰਿਹਾ
ਖੇੜਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਸੀ ਗੁਰਦੀਪ ਸਿੰਘ ਖੇੜਾਂ ਅਤੇ ਦਵਿੰਦਰ ਪਾਲ ਸਿੰਘ ਤੋਂ ਪੰਜਾਬ ਨੂੰ ਕੋਈ ਖਤਰਾ ਨਹੀ ਤੇ ਜਿਸਦੇ ਚਲਦੇ ਉਹਨਾ ਨੂੰ ਰਿਹਾਅ ਕੀਤਾ ਜਾਵੇ ਤੇ ਇਹ ਗੱਲ ਕਹੀ ਸੀ ਕਿ ਸਾਰਾ ਕੁਝ ਕੇਂਦਰ ਸਰਕਾਰ ਦੇ ਹੱਥ ਚ ਹੈ ਤੇ ਸਾਨੂੰ ਰਿਹਾਅ ਕਰਨਾ ਸਭ ਕੇਂਦਰ ਸਰਕਾਰ ਦੇ ਹੱਥ ਚ ਹੈ ਤੇ ਹੁਣ ਉਹ ਸਾਨੂੰ ਰਿਹਾਅ ਕਿਉ ਨਹੀ ਕਰਦੀ ਇਹ ਉਹਨਾ ਨੂੰ ਹੀ ਪਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸਾਰੀ ਸਣਾ ਪੂਰੀ ਕਰ ਚੁਕੇ ਨੇ ਤੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।