ਬੰਦੀ ਸਿੰਘਾਂ ਦੀ ਰਿਹਾਅ ਨੂੰ ਲੈ ਕੁੱਝ ਸਿੱਖ ਜੱਥੇਬੰਦੀਆਂ ਵੱਲੋਂ ਹੱਥਾਂ ‘ਚ ਪੋਸਟਰ ਫੜ੍ਹ ਕੇ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ

ਲੁਧਿਆਣਾ ਦੇ ਜਗਰਾਓਂ ਪੁੱਲ ਉਪਰ ਸਿੱਖ ਜਥੇ ਬੰਦੀ ਵਲੋ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੱਥ ਵਿਚ ਪੋਸਟਰ ਲੈਕੇ ਰੋਸ ਪ੍ਰਦਸ਼ਨ ਕੀਤਾ ਗਿਆ, ਜਾਣਕਾਰੀ ਦੇਂਦੇ ਹੋਏ ਸਿੱਖ ਆਗੂ ਵਲੋ ਦਸਿਆ ਗਿਆ ਸਾਡੇ ਕੁਛ ਸਿੰਘ ਜੇਲਾ ਵਿਚ ਬੰਦ ਹਨ ਜਿਨ੍ਹਾਂ ਨੂੰ 25ਤੋਂ 30ਸਾਲ ਹੋ ਗਏ ਨੇ, ਜਿੰਨਾ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ


ਪਰ ਅਜੇ ਤੱਕ ਰਿਹਾਈ ਨਹੀਂ ਦਿੱਤੀ ਗਈ, ਉਣਾ ਵਲੋ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨੂੰ ਰਿਹਾਈ ਦੀ ਅਪੀਲ ਕੀਤੀ ਗਈ, ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਣ ਵਾਲੇ ਚੁਣਾਵ ਵਿਚ ਸਮਰਥਨ ਦੇਣ ਦੀ ਗੱਲ ਕੀਤੀ,ਅਤੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਮੁਖਿਆ ਮੰਤਰੀ ਭਾਗਵਤ ਮਾਨ ਅਤੇ ਕੇਜਰੀ ਵਾਲ ਨੂੰ ਵੀ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ,


ਓਥੇ ਹੀ ਕੁਛ ਸ਼ਿਵ ਸੈਨਾ ਆਗੂਆ ਨੁ ਨੂੰ ਚੇਤਾਵਨੀ ਦੇਦੇ ਹੋਏ ਕਿਹਾ ਅਪਣੀ ਗਲਤ ਹਰਕਤਾਂ ਤੋਂ ਬਾਜ ਆ ਜਾਣ,ਜੇਕਰ ਦਮ ਹੈ ਤਾਂ ਸਾਡੇ ਸਾਮ੍ਹਣੇ ਆਕੇ ਗੱਲ ਕਰਨ ਚੋਰੀ ਛਿਪੇ ਅੰਦਰ ਵੜਕੇ ਬੰਦੀ ਸਿੱਖਾਂ ਦੇ ਪੋਸਟਰ ਜਲਾਨੇ ਬੰਦ ਕਰਨ ਨਹੀਂ ਤਾਂ ਇਸ ਦਾ ਨਤੀਜਾ ਗਲਤ ਹੋਵੇਗਾ

See also  ਅੰਮ੍ਰਿਤਪਾਲ ਸਿੰਘ ਦੀ ਆਈ ਮੋਟਰਸਾਈਕਲ ਵਾਲੀ ਫੁਟੇਜ