ਬੀਬੀ ਰਜਿੰਦਰ ਕੌਰ ਭੱਠਲ ਨਾਭਾ ਪਹੁੰਚੇ,ਆਮ ਆਦਮੀ ਪਾਰਟੀ ਤੇ ਕੀਤੇ ਸਵਾਲ ਖੜ੍ਹੇ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਬੀਬੀ ਰਜਿੰਦਰ ਕੌਰ ਭੱਠਲ ਨਾਭਾ ਪਹੁੰਚੇ ਤੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਤੇ ਬੀਬੀ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਨੇ ਤੇ ਅਜਿਹਾ ਪਹਿਲੀ ਵਾਰ ਹੋਇਆ ਦੋ ਮਹੀਨੇ ਦੀ ਕਾਰਜ਼ੁਗਾਰੀ ਤੇ ਕੋਈ ਸਰਕਾਰ ਹਾਰ ਜਾਵੇ ।

ੳਹਨਾ ਨੇ ਕਿਹਾ ਕਾਗਰਸ ਭਾਰਤੀ ਜੋੜ ਯਾਤਰਾ ਤੇ ਲੋਕ ਸਭਾ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਜੋੜ ਯਾਤਰਾ ਦਾ ਅਸਰ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਹਿਮਾਚਲ ਚ ਕਾਗਰਸੀ ਸਰਕਾਰ ਬਣੀ ਹੈ ਪੰਜਾਬ ਦੀ ਮੌਜੂਦਾ ਸਰਕਾਰ ਵਲੋੰ ਨੌਕਰੀਆਂ ਦੇਣ ਦੇ ਦਾਅਵੇ ਕੀਤੇ ਗਏ ਤੇ ਕਿਹਾ ਸਰਕਾਰ ਦੀ ਕਹਿਣੀ ਤੇ ਕਰਨੀ ਚ ਬਹੁਤ ਫਰਕ ਹੈ ਪੰਜਾਬ ਦਾ ਮਾਹੌਲ ਦਿਨੋ ਦਿਨ ਵਿਗੜਦਾ ਜਾ ਰਿਹਾ ਹੈ ਤੇ ਰੋਜ਼ਾਨਾ ਲੁੱਟ ਖੋਹ ਦੇ ਵਾਰਦਾਤਾ ਵਧਦੀਆ ਜਾ ਰਹੀਆਂ ਨੇ।


ਉਹਨਾ ਨੇ ਕਿਹਾ ਕਿ ਸਰਕਾਰ ਵਲੋ ਸੱਤਾ ਚੋ ਆਉਣ ਤੋ ਬਾਦ ਆਮ ਗਲ ਹੈ ਤੇ ਪੰਜਾਬ ਵਿਜੀਲੈਸ ਵਿਭਾਗ ਵਲੋ ਜਾਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਉ ਉਸਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕੋਈ ਵੀ ਜਾਣਕਾਰੀ ਨਹੀ ਹੈ ਪੰਜਾਬ ਦਾ ਹਰ ਵਰਗ ਸਰਕਾਰ ਤੋ ਤੰਗ ਆ ਚੁਕੀ ਹੈ ।

See also  ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦਾ ਪਰਿਵਾਰ ਆਈਆ ਮੀਡਿਆ ਸਾਹਮਣੇ