ਬਿਹਾਰ ਤੋ ਆਏ ਚਿਰਕੂ ਸਿੰਘ ਬਣੇ ਸੇਵਾਦਾਰ ਕੇਹਰ ਸਿੰਘ,ਗੁਰੂ ਮਹਾਰਾਜ ਦੀ ਮੇਹਰ ਸਦਕਾ 30 ਸਾਲ ਦੇ ਕਰੀਬ ਹੋ ਗਏ ਪਰ ਆਪਣੇ ਅੱਜ ਵੀ ਪਿਛੋਕੜ ਤੋ ਵਾਕਿਫ

ਜਿਲਾ ਸੰਗਰੂਰ ਦੇ ਪਿੰਡ ਘਰਾਚੋ ਚ ਗੁਰੂਦੁਆਰਾ ਦੇਸੁਆਣਾ ਸਾਹਿਬ ਪਾਤਸ਼ਾਈ ਨੋਵੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਣ ਛੋਹ ਅਸਥਾਨ ਨਾਲ ਜਾਣਿਆ ਜਾਦਾ ਹੈ। ਇਸ ਅਸਥਾਨ ਤੇ ਮੁੱਖ ਤੌਰ ਤੇ ਮਹੰਤਾਂ ਦੇ ਨਾਮ ਨਾਲ ਜਾਣਿਆ ਜਾਦਾ ਹੈ ਅਤੇ ਇਸ ਗੁਰੂ ਘਰ ਦੀ ਛਾਉਣੀ ਨਿਹੰਗ ਸਿੰਘਾਂ ਵੱਲੋ ਵੀ ਕੀਤੀ ਜਾਦੀ ਹੈ ।


ਇਸ ਗੁਰੂਦੁਆਰਾ ਦੀ ਸਭ ਤੋ ਪਹਿਲਾ ਗੱਦੀ ਬਾਬਾ ਚੇਤ ਸਿੰਘ ਜੀ 96 ਕਰੋੜੀ ਬੁੱਢਾ ਦਲ ਵੱਲੋ ਅਤੇ ਫਿਰ ਜੱਥੇਦਾਰ ਬਾਬਾ ਸੰਤਾ ਸਿੰਘ ਅਤੇ ਜੱਥੇਦਾਰ ਬਾਬਾ ਬਾਰਾ ਸਿੰਘ ਅਤੇ ਹੁਣ ਇਸ ਜੋ ਗੱਦੀ ਦੇ ਸੇਵਾਦਾਰ ਬਾਬਾ ਕੇਹਰ ਸਿੰਘ ਵੱਲੋ ਚਲਾਈ ਜਾ ਰਹੀ ਹੈ ਜੋ ਪਹਿਲਾ ਚਿਹਾਰੂ ਦੇ ਨਾਮ ਤੋ ਜਾਣੇ ਜਾਦੀ ਸੀ ਅਤੇ ਇਸ ਗੁਰੂਦੁਆਰਾ ਚ ਡਾਲੀ ਦੀ ਸੇਵਾ ਨਿਭਾਉਦੇ ਸੀ ਅਤੇ ਗੁਰੂ ਘਰ ਚ ਆਉਣ ਤੋ ਪਹਿਲਾ ਉਹਨਾ ਨੂੰ ਚਿਹਾਰੂ ਦੇ ਨਾਮ ਤੋ ਜਾਣੇ ਜਾਦੇ ਸੀ ਅਤੇ ਗੁਰੂ ਮਹਾਰਾਜ ਦੀ ਬਖਸ਼ ਹੋਣ ਤੇ ਉਹਨਾ ਨੂੰ ਅਮ੍ਰਿਤ ਛਕਾ ਕੇ ਕਹਿਰ ਸਿੰਘ(60) ਦੇ ਕਰੀਬ ਦੱਸਿਆ ਗਿਆ ਹੈ ਦਾ ਨਾਮ ਦਿੱਤਾ ਗਿਆ।

ਅਤੇ ਉਹਨਾ ਵੱਲੋ ਇਹ ਵੀ ਦੱਸਿਆ ਗਿਆ ਕਿ ਉਹਨਾ ਨੂੰ ਉਹਨਾ ਦਾ ਬਚਪਨ ਵੀ ਕੁਝ ਯਾਦ ਨਹੀ ਅਤੇ ਉਹਨਾ ਨੂੰ ਪਿੰਡ ਚ ਹੀ ਘਰ ਵਾਂਗ ਜਾਪਦਾ ਹੈ ਅਤੇ ਪਿੰਡ ਵਾਸੀ ਵੀ ਕੇਹਰ ਸਿੰਘ ਨੂੰ ਮਾਣ ਸਨਮਾਨ ਦਿੰਦੇ ਹਨਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਚਿਰਕੂ ਸਾਡੇ ਪਿੰਡ ਆਇਆ ਸੀ ਲੇਕਿਨ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਬਖ਼ਸ਼ ਕੀਤੀ ਕੇਹਰ ਸਿੰਘ ਬਣ ਗਿਆ

See also  28 ਸਾਲਾਂ ਦੀ ਲੜਕੀ ਦੇ ਪ੍ਰੇਮੀ ਵੱਲੋਂ ਗੋਲੀ ਮਾਰਕੇ ਕੀਤੀ ਪ੍ਰੇਮਿਕਾ ਦੀ ਹੱਤਿਆ