ਅੰਮ੍ਰਿਤਸਰ ਪਿਛਲੇ ਦਿਨੀਂ ਹੋਏ ਅਜਨਾਲਾ ਕਾਂਡ ਦੇ ਜਖਮੀ ਪੁਲਿਸ ਦੇ ਐਸਪੀ ਜੁਗਰਾਜ ਸਿੰਘ ਦਾ ਹਾਲ ਚਾਲ ਪੁੱਛਣ ਲਈ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਪੁੱਜੇ ਉਹਨਾਂ ਵੱਲੋਂ ਵਾਹਿਗੁਰੂ ਕੋਲੋਂ ਹੈ ਕਿ ਜੁਗਰਾਜ ਸਿੰਘ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਕਿਹਾ ਕਿ ਪਿਛਲੇ ਦਿਨੀਂ ਅਜਨਾਲਾ ਵਿਚ ਕਾਂਡ ਹੋਇਆ ਹੈ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਉਨ੍ਹਾਂ ਕਿਹਾ ਪੰਜਾਬ ਦੇ ਜੋ ਹਲਾਤ ਬਣਾਏ ਹਨ ਉਸ ਨੂੰ ਲੈ ਕੇ ਸਾਰੇ ਪੰਜਾਬੀ ਚਿੰਤਤ ਹਨ ਉਨ੍ਹਾਂ ਕਿਹਾ ਕਿ ਉਹ ਵੀ ਪੰਜਾਬ ਦੇ ਹਿੰਦੂ ਸਿੱਖ ਏਕਤਾ ਦਾ ਮੁੱਦਈ ਹੈ ਉਹ ਦੁਬਾਰਾ ਅਜਿਹਾ ਹਲਾਤ ਨਹੀਂ ਵੇਖਣਾ ਚਾਹੁੰਦਾ ਜਦੋਂ ਹਜ਼ਾਰਾਂ ਪੰਜਾਬ ਦੇ ਬੇਗੁਨਾਹ ਲੋਕਾਂ ਦੀ ਜਾਨਾਂ ਗਈਆਂ ਸਨ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਦੇ ਵਿਚ ਨਿਹੱਥੇ ਬੇਗੁਨਾਹ ਲੋਕਾਂ ਤੇ ਹਮਲਾ ਕੀਤਾ ਗਿਆ ਉਨ੍ਹਾਂ ਕਿਹਾ ਜੋ ਕੁਝ ਵੀ ਕੁਦਰਤ ਨੇ ਅਜਨਾਲਾ ਵਿਖੇ ਹੋਇਆ ਉਸ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਉਥੇ ਬਹੁਤ ਹੀ ਸਾਈਐਮ ਵਿਖਾਇਆ। ਉਨ੍ਹਾ ਕਿਹਾ 18 ਟਾਂਕੇ ਐਸਪੀ ਜੁਗਰਾਜ ਸਿੰਘ ਦੇ ਲੱਗੇ ਹਨ।
ਉਨ੍ਹਾਂ ਕਿਹਾ ਕਿ ਹਰੇਕ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਜੁਗਰਾਜ ਸਿੰਘ ਤੇ ਜਿਹੜੇ ਜਖਮੀ ਪੁਲਿਸ ਅਧਿਕਾਰੀ ਉਣਾ ਪਤਾ ਲਾਇਆ ਜਾਵੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਪੰਜਾਬ ਹਰ ਫਰੰਟ ਤੇ ਫੇਲ ਸਾਬਤ ਹੋਏ ਹਨ ਦੇ ਡੀ ਜੀ ਪੀ ਪੰਜਾਬ ਵੀ ਫੇਲ ਹੋਏ ਹਨ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਦੇ ਅੰਦਰ ਲਿਜਾਇਆ ਗਿਆ ਜਿੱਥੇ ਹਰੇਕ ਗਲਤ ਸਮਾਂਨ ਪਿਆ ਹੂੰਦਾ ਹੈ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਕਰਦੇ ਹਨ ਉਹ ਪੂਰੀ ਸ਼ਰਧਾ ਭਾਵਨਾ ਨਾਲ ਕਰਦੇ ਹਨ ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਥਾਣੇ ਤੇ ਕਬਜ਼ਾ ਹੋ ਜਾਂਦਾ ਹੈ ਤੇ ਡੀਜੀਪੀ ਚੁੱਪ ਕਰਕੇ ਬੈਠਾ ਰਵੇ ਉਨ੍ਹਾਂ ਨੇ ਕਿਹਾ ਕਿ ਡੀਜੀਪੀ ਨੇ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਕੀ ਕਰਨੀ ਹੈ ਉਨ੍ਹਾਂ ਕਿਹਾ ਕਿ ਡੀਜੀਪੀ ਤੇ ਪੰਜਾਬ ਸਰਕਾਰ ਫਿਕਸ ਮੈਚ ਖੇਲ ਰਹੀਂ ਹੈ ਉਨ੍ਹਾਂ ਕਿਹਾ ਕਿ ਰਾਹੁਲ ਨੇ ਪੁਲਿਸ ਠਾਣੇ ਆਉਂਦੇ ਸਨ ਇਸ ਨੂੰ ਕਦੇ ਵੀ ਰੋਕਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਇਹ ਸਭ ਵੋਟ ਬੈਂਕ ਦੀ ਰਾਜਨੀਤੀ ਹੋ ਰਹੀ ਹੈ ਉਸ ਦਿਨ ਕਿੰਨੇ ਹੋਟਲ ਦੇ ਆਡਰ ਕੈਂਸਲ ਹੋ ਗਏ ਸਨ ਉਨ੍ਹਾਂ ਕਿਹਾ ਕਿ ਹੁਣ ਫੈਸਲਾ ਪੁਲਸ ਨਹੀਂ ਕਰ ਸਕਦੀ ਨਾ ਹੀ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕਰ ਸਕਦੀ ਉਨ੍ਹਾਂ ਕਿਹਾ ਕਿ ਜੇਕਰ ਡੀ ਜੀ ਪੀ ਜੇਲਾਂ ਕਮਜ਼ੋਰ ਹੋ ਗਈਆਂ ਹਨ ਤੇ ਸਾਨੂੰ ਦੱਸੋ ਅਸੀਂ ਪੰਜ ਮਿੰਟ ਵਿਚ ਅੰਮ੍ਰਿਤਪਾਲ ਸਿੰਘ ਨੂੰ ਬੰਦੇ ਦਾ ਪੁੱਤ ਬਣਾ ਦਵਾਗੇ ਮੁੱਲਾਂ ਕੋਟਕਪੂਰਾ ਗੋਲੀ ਕਾਂਡ ਦੀ ਆਈ ਰਿਪੋਰਟ ਤੇ ਕਿਹਾ ਕਿ ਇਹ ਸਭ ਉਸ ਨਾਲ ਮਿਲੀਭੁਗਤ ਨਾਲ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਸੱਭ ਕੁੱਝ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਈਚਾਰਕ ਸਾਂਝ ਨੂੰ ਟੁੱਟਣ ਨਹੀਂ ਦਵਾਗੇ।
post by parmvir singh