ਜਲੰਧਰ ਦੇ ਬਾਬੂ ਲਾਭ ਸਿੰਘ ਨਗਰ ਵਿਖੇ ਮਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਭੰਦ ਵਿਚ ਹੋਰਡਿੰਗਜ ਜੌ ਸਿੱਖ ਸੰਗਤ ਵਲੋਂ ਲਗਾਏ ਸੀ ਓਹਨਾਂ ਹੋਰਡਿੰਗਜ ਨੂੰ ਫਾੜ ਦਿੱਤਾ ਗਿਆ
ਸਿੱਖ ਸੰਗਤ ਨੇ ਓਥੇ ਰੋਸ ਜਤਾਇਆ ਏਥੇ ਵੇਖਦੇ ਹੀ ਵੇਖਦੇ ਓਥੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਈਆਂ
ਥਾਣਾ ਡਵੀਜ਼ਨ ਨੰ 1 ਚ ਸਤਨਾਮ ਸਿੰਘ ਪੁੱਤਰ ਹਜਾਰਾ ਸਿੰਘ ਦੀ ਸ਼ਿਕਾਇਤ ਤੇ ਪੁਲਿਸ ਨੇ ਦੋਸ਼ੀ ਰਵੀ ਸਿੰਘ ਵਾਸੀ ਕਪੂਰਥਲਾ ਤੇ ਮਨਦੀਪ ਸਿੰਘ ਵਾਸੀ ਬਸਤੀ ਬਾਵਾ ਖੇਲ ਅਤੇ ਨਾਮਲੂਮ ਵਿਅਕਤੀਆਂ ਖਿਲਾਫ 295 ਏ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਹੈ ।