ਨਜ਼ਾਇਜ ਧੰਦਿਆਂ ਨੂੰ ਲੈ ਕੇ ਪੁਲਿਸ ਨੇ ਆਪਣਾ ਸਿਕੰਜ਼ਾ ਕੱਸਿਆ ਹੋਇਆ ਤੇ ਪੁਲਿਸ ਆਪਣੀ ਪੂਰੀ ਬਾਂਹ ਲਗਾ ਰਹੀ ਹੈ ਕਿਹਾ ਕਿ ਇਹਨਾਂ ਨੂੰ ਰੋਕਿਆਂ ਜਾਵੇ ਤੇ ਅਜਿਹਾ ਮਾਮਲਾ ਫਿਰੋਜ਼ਪੁਰ ਦੇ ਓਮੇਕਸ ਮਾਲ ਦੇ ਸਪਾ ਸੈਂਟਰ ਦਾ ਬਲੂ ਲੋਟਸ ਚ ਪੁਲਿਸ ਨੇ ਰੇਡ ਕੀਤੀ ਹੈ ਤੇ ਪੁਲਿਸ ਨੇ ਸ਼ੱਕ ਦੇ ਅਦਾਰਿਆਂ ਤੇ 10 ਲੋਕਾਂ ਨੂੰ ਹਿਰਾਸਤ ਚ ਲਿਆਂ ਹੈ

ਉੱਥੇ ਹੀ ਏਸੀਪੀ ਦਾ ਕਹਿਣਾ ਹੈ ਕਿ ਲੁਧਿਆਣਾ ਪੁਲਿਸ ਵੱਲੋਂ ਜਿਸਮ ਫਿਰੌਸ਼ੀ ਦੇ ਨਜ਼ਾਇਜ਼ ਧੰਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੁਲਿਸ ਨੇ ਛਾਪੇਮਾਰੀ ਕੀਤੀ ਗਈ ਤੇ ਅੱਜ ਡਿਵੀਜ਼ਨ ਨੰਬਰ 5 ਤੇ 8 ਦੀ ਪੁਲਿਸ ਵੱਲੋਂ ਮਾਲ ਚ 10 ਲੜਕੇ ਅਤੇ ਲੜਕੀਆਂ ਨੂੰ ਰੱਦ ਕੀਤਾ ਗਿਆਂ ਜਿਹਨਾਂ ਦੀ ਪੁਲਿਸ ਸਨਾਖਤ ਕਰ ਰਹੀ ਹੈ।
Related posts:
ਪੰਜਾਬ 'ਚ ਅਗਲੇ ਤਿੰਨ ਦਿਨ ਤੱਕ ਜਾਰੀ ਰਹੇਗੀ ਹੱਡ ਚਿਰਵੀ ਠੰਡ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਵਿਜੀਲੈਂਸ ਬਿਊਰੋ ਵੱਲੋਂ ਮੈਡੀਕਲ ਅਫਸਰ ਤੇ ਹਸਪਤਾਲ ਦਾ ਵਾਰਡ ਅਟੈਂਡੈਂਟ 10,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ
Moga Encounter: ਚੜ੍ਹਦੀ ਸਵੇਰ ਮੋਗਾ 'ਚ ਚੱਲੀਆ ਗੋ=ਲੀਆਂ, 3 ਗੈਂਗਸਟਰ ਪੁਲਿਸ ਅੜੀਕੇ
HSGPC ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਦਿੱਤਾ ਅਸਤੀਫ਼ਾ, ਦਾਦੂਵਾਲ ਦਾ ਮਹੰਤ ਕਰਮਜੀਤ ਨੂੰ ਮਾਨਹਾਨੀ ਦਾ ਨੋਟਿਸ