ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਇੱਕ ਵਾਰ ਫਿਰ ਵਿਵਾਦ ਚ ਦਿਖਾਈ ਦੇ ਰਹੀ ਹੈ ਜਿੱਥੇ ਇੱਕ ਸਮਾਜ ਸੇਵੀ ਦੇ ਵਲੋਂ ਇੱਕ ਦੁਕਾਨ ਤੋਂ 500 ਐਮਐਲ ਦਾ ਦੇਸੀ ਘੀ ਦਾ ਡੱਬਾ ਲਿਆਂ ਗਿਆਂ ਤੇ ਜਿਸ ਚ 150 ਗਰਾਮ ਘੱਟ ਸੀ ਤੇ ਜਿਸ ਨੂੰ ਲੈ ਕੇ ਸਮਾਜ ਸੇਵੀ ਵੱਲੋਂ ਦੁਕਾਨ ਮਾਲਕ ਨੂੰ 500 ਐਮਐਲ ਦੇ ਪੂਰੇ ਪੈਸੇ ਦਿੱਤੇ ਗਏ ਤੇ ਕਿਹਾ ਇਸ ਪ੍ਰਾਈਵੇਟ ਕੰਪਨੀ ਦੇ ਖਿਲਾਫ ਕੋਰਟ ਚ ਕੇਸ ਦਰਜ ਕਰਾਗਾ …. ਕਿਹਾ ਲੋਕਾਂ ਨੂੰ ਮੂਰਖ ਬਨਾਇਆਂ ਜਾ ਰਿਹਾ ਹਾਂ
ਦੂਜੇ ਪਾਸੇ ਘੀ ਵੇਚਣ ਵਾਲੇ ਦੁਕਾਨਦਾਰ ਦਾ ਕਹਿਣਾ ਹੈ ਕਿ ਕਿ ਇਸ ਚ ਸਾਡੀ ਕੋਈ ਗਲਤੀ ਨਹੀ ਤੇ ਸਾਨੂੰ ਸਾਰਾ ਮਾਲ ਕੰਪਨੀਆਂ ਦੇ ਥਰੂ ਆਉਦਾ ਹੈ ਤੇ ਅਸੀ ਅੱਗੇ ਕੰਪਨੀ ਨੂੰ ਸ਼ਿਕਾਇਤ ਕਰਾਗੇ ।