ਫਿਰੋਜ਼ਪੁਰ ਵਿੱਚ 22 ਸਾਲਾ ਵਿਅਕਤੀ ਦੀ ਨਸ਼ੇ ਕਾਰਨ ਮੌਤ

ਫਿਰੋਜ਼ਪੁਰ ਵਿੱਚ ਪੈਦੇ ਪਿੰਡ ਚੰਗੇ ਵਾਲਾ ਵਿੱਚ ਿੲੱਕ ਵਿਅਕਤੀ ਦੀ ਮੌਤ ਹੋ ਗਈ। ਿੲਹ ਵਿਅਕਤੀ ਨਸ਼ੇ ਕਰਨ ਦਾ ਆਦੀ ਸੀ ਅਤੇ ਿੲਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕੀਤਾ ਹੋਿੲਆ ਸੀ ਅਤੇ ਉੱਥੇ ਅਚਾਨਕ ਤਬੀਅਤ ਵਿਗੜਨ ਕਾਰਨ ਉਸਨੂੰ ਸਿਵਲ ਹਸਪਤਾਲ ਵਿਖੇ ਭਰਤੀ ਕੀਤਾ ਗਿਆ ਅਤੇ ਿੲਲਾਜ ਦੌਰਾਨ ਵਿਅਕਤੀ ਦੀ ਮੌਤ ਹੋ ਗਈ।

ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਵਿਅਕਤੀ ਜਦੋ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਉਸ ਸਮੇ ਉਸ ਦੀ ਮੌਤ ਹੋ ਚੁੱਕੀ ਸੀ। ਸਰਹੱਦੀ ਿੲਲਾਕਾ ਫਿਰੋਜ਼ਪੁਰ ਨਸ਼ੇ ਲਈ ਬਹੁਤ ਬਦਨਾਮ ਹੋ ਚੁੱਕਿਆ ਹੈ ਅਤੇ ਹਰ ਦਿਨ ਕਿਸੇ ਨਾ ਕਿਸੇ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ, ਲੋੜ ਹੈ ਸਰਕਾਰਾ ਨੂੰ ਿੲਸ ਵੱਲ ਧਿਆਨ ਦੇਣ ਦੀ ਤਾ ਜੋ ਪੰਜਾਬ ਨੂੰ ਬਚਾਿੲਆ ਜਾ ਸਕੇ।

See also  ਮੋਗਾ ਦੇ ਕਬੱਡੀ ਖਿਡਾਰੀ ਦੀ ਕੈਨੇਡਾ ‘ਚ ਮੌਤ ਪਿੰਡ 'ਚ ਸੋਗ ਦੀ ਲਹਿਰ