ਪੱਤੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਲੱਗੀ ਭਿਆਨਕ ਅੱਗ

ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੰਨੇ ਦੀ ਪੱਤੀ ਨਾਲ ਭਰੀ ਓਵਰਲੋਡ ਟਰਾਲੀ ਬਿਜਲੀ ਦੀਆ ਤਾਰਾ ਨਾਲ ਟਕਰਾਈ, ਟਰਾਲੀ ਬਹੁਤ ਓਵਰਲੋਡ ਹੋਣ ਕਰਕੇ ਉਪਰੋੰ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਹਾਦਸਾ ਪੱਤੀ ਹੋਣ ਕਾਰਨ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ ਤਾਂ ਮੌਕੇ ਤੇ ਇਕ ਪੱਤਰਕਾਰ ਹਰਪ੍ਰੀਤ ਸਿੰਘ ਵੀਡੀਓ ਬਣਾਉਣ ਲੱਗਿਆ ਤੇ ਪੱਤਰਕਾਰ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਵੀ ਪੱਤਰਕਾਰ ਹਰਪ੍ਰੀਤ ਸਿੰਘ ਬੇਗਮਪੁਰੀ ਵਲੋੰ ਹੀ ਦਿਤੀ ਗਈ ਸੀ, ਫਾਇਰ ਬ੍ਰਿਗੇਡ ਨੂੰ ਵੀ ਅੱਗ ਬੁਝਾਓਣ ਲਈ ਮਨਾ ਕਰ ਦਿਤਾ ਗਿਆ।

trolley

ਟਰਾਲੀ ਵਾਲੇ ਨੇ ਪੱਤਰਕਾਰ ਨੂੰ ਵੀਡੀਓ ਬਣਾਉਣ ਤੋਂ ਰੋਕਿਆ, ਟਰਾਲੀ ਵਾਲੇ ਵਿਅਕਤੀਆ ਵੱਲੋਂ ਇਹ ਸਾਰੀ ਸੂਚਨਾ ਗੁਪਤ ਰੱਖਣ ਕਿਹਾ ਗਿਆ ਸੀ ਪਰ ਪੱਤਰਕਾਰ ਨਾ ਰੁਕਿਆ ਤਾਂ ਜਿਸ ਦਰਮਿਆਨ ਉਥੇ ਮਾਹੌਲ ਗਰਮ ਹੋ ਗਿਆ ਤੇ ਕੁਝ ਵਿਅਕਤੀਆ ਵੱਲੋਂ ਪੱਤਰਕਾਰ ਦੀ ਪੁਲਿਸ ਦੇ ਸਾਹਮਣੇ ਹੀ ਪੱਤਰਕਾਰ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਦਰਮਿਆਨ ਉਥੇ ਮਾਹੌਲ ਗਰਮ ਹੋ ਗਿਆ ਜਿਸ ਤੋਂ ਬਾਅਦ ਹਰਪ੍ਰੀਤ ਸਿੰਘ ਵੱਲੋਂ ਪੁਲਿਸ ਥਾਣੇ ਚ ਮਾਮਲਾ ਦਰਜ ਕਰਵਾ ਦਿਤਾ ਗਿਆ, ਪੱਤਰਕਾਰ ਹਰਪ੍ਰੀਤ ਸਿੰਘ ਬੇਗਮਪੁਰੀ ਵੱਲੋ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।

harpreet singh

ਹਾਦਸਾ ਹੁਸ਼ਿਆਰਪੁਰ ਤੋਂ ਟਾਂਡਾ ਰੋਡ ਤੇ ਕਸਬਾ ਬੁਲੋਵਾਲ ਵਿਖੇ ਥਾਣਾ ਬੁਲੋਵਾਲ ਤੋੰ ਕਰੀਬ 2 ਕਿਲੋਮੀਟਰ ਦੀ ਦੂਰੀ ਤੇ ਵਾਪਰਿਆ ਹਾਦਸਾ ਹੈ।

post by parmvir singh

See also  ਅੰਮ੍ਰਿਤਪਾਲ ਮਾਮਲੇ ’ਚ ਨੌਜੁਆਨਾਂ ਦੀ ਗ੍ਰਿਫ਼ਤਾਰੀ ਕਾਰਨ ਸ਼੍ਰੋਮਣੀ ਕਮੇਟੀ ਨੇ ਕੱਢਿਆ ਰੋਸ ਮਾਰਚ