ਪੰਜਾਬ ਸਰਕਾਰ ਨੇ 12500 ਕੱਚੇ ਅਧਿਆਪਕ ਕੀਤੇ ਪੱਕੇ


ਪੰਜਾਬ ਸਰਕਾਰ ਨੇ 12500 ਕੱਚੇ ਅਧਿਆਪਕ ਨੂੰ ਪੱਕੇ ਹੋਣ ਲਈ ਨਿਯੁਕਤੀ ਪੱਤਰ ਵੰਡੇ ਗਏ, ਿੲਹ ਪ੍ਰੋਗਰਾਮ ਚੰਡੀਗੜ੍ਹ ਵਿੱਚ ਰੱਖਿਆ ਗਿਆ ਹੈ। ਭਗਵੰਤ ਮਾਨ ਸਰਕਾਰ ਨੇ ਚੋਣਾ ਦੋਰਾਨ ਅਧਿਆਪਕ ਵਰਗ ਨਾਲ ਕੀਤੇ ਵਾਅਦੇ ਪੂਰੇ ਕਰ ਰਹੇ ਹਨ।

ਭਗਵੰਤ ਮਾਨ ਨੇ ਸਟੇਜ ਤੇ ਗੱਲਬਾਤ ਦੌਰਾਨ ਦੱਸਿਆ ਕਿ ਪਹਿਲਾ ਵਾਲੀਆ ਸਰਕਾਰਾ ਨੇ ਕੱਚੇ ਅਧਿਆਪਕ ਤੋ ਪੱਕੇ ਅਧਿਆਪਕ ਤੋ ਪੱਕੇ ਹੋਣ ਲਈ 10 ਸਾਲ ਸਰਵਿਸ ਦੇਣਾ ਲਾਜ਼ਮੀ ਸੀ ਪ੍ਰੰਤੂ ਅੱਜ ਆਪ ਸਰਕਾਰ ਵੱਲੋ ਿੲਹ ਸਭ ਰਿਵਾਈਤਾ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੂੰ ਪੱਕੇ ਕਰ ਦਿੱਤਾ। ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਨਤਾ ਨੂੰ ਕਿਹਾ ਕਿ ਸਾਨੂੰ ਥੋੜਾ ਜਾ ਸਮਾਂ ਦਿਉ ਕਿਉ ਕਿ ਪੁਰਾਣੇ ਸਿਸਟਮ ਨੂੰ ਸੁਧਾਰਣ ਲਈ ਸਮਾਂ ਦਿਉ ਅਸੀ ਆਪਣੇ ਸਾਰੇ ਕੀਤੇ ਵਾਅਦੇ ਪੂਰੇ ਕਰਾਗੇ।

See also  ਪੰਜਾਬ ਸਰਕਾਰ ਵੱਲੋਂ " ਪਹਿਲਾ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਸ਼ੁਭ ਅਵਸਰ ‘ਤੇ  ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ