ਪੰਜਾਬ ਸਰਕਾਰ ਨੇ ਝੋਂਨੇ ਦੀ ਬਿਜਾਈ ਨੂੰ 4 ਭਾਗਾਂ ਵਿੱਚ ਵੰਡਿਆਂ, ਫੈਸਲਾ ਸਹੀਂ ਜਾ ਗਲਤ

ਪੰਜਾਬ ਸਰਕਾਰ ਨੇ 2023 ਦੇ ਆਉਣ ਵਾਲੇ ਸੀਜਨ ਵਿੱਚ ਝੋਨੇ ਦੀ ਲਵਾਈ ਨੂੰ 4 ਭਾਗਾਂ ਵਿੱਚ ਵੰਡ ਦਿੱਤਾ ਹੈ, ਸਰਕਾਰ ਦਾ ਮੰਨਣਾ ਹੈ ਕਿ ਿੲਸ ਤਰਾ ਕਰਨ ਨਾਲ ਬਿਜਲੀ ਸਪਲਾਈ ਵੀ ਵਧੀਆ ਢੰਗ ਨਾਲ ਨਾਲ ਪੂਰੀ ਕੀਤੀ ਜਾ ਸਕੇਗੀ। ਪਰ ਦੇਖਣਾ ਿੲਹ ਹੋਵੇਗਾ ਕੀ ਕਿਸਾਨ ਸਰਕਾਰ ਦੇ ਿੲਸ ਫੈਸਲੇ ਨੂੰ ਮੰਨਣਗੇ ਕੀ ਨਹੀ।


(1) ਤਾਰ ਤੋਂ ਪਾਰ ਤੇ ਬਾਰਡਰ ਿੲਲਾਕਿਆਂ ਵਾਲੇ ਕਿਸਾਨ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨਗੇ।
(2) ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਫਤਿਹਗੜ੍ਰ ਸਾਹਿਬ, ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਨਗਰ, ਤਰਨ ਤਾਰਨ ਵਾਲੇ ਕਿਸਾਨ 16 ਜੂਨ ਤੋ ਝੋਨਾ ਲਗਾਉਣਾ ਸ਼ੁਰੂ ਕਰਨਗੇ।
(3) ਰੂਪ ਨਗਰ, ਮੋਹਾਲੀ, ਕਪੂਰਥਲਾ, ਲੁਧਿਆਣਾ, ਬਠਿੰਡਾ, ਅੰਮਿ੍ਤਸਰ ਸਾਹਿਬ, ਫਾਜ਼ਿਲਕਾ ਵਾਲੇ ਕਿਸਾਨਾ 19 ਜੂਨ ਤੋ ਝੋਨਾਂ ਲਗਾਉਣਗੇ।
(4) ਪਟਿਆਲਾ, ਜਲੰਧਰ, ਮੋਗਾ,ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ, ਮਾਨਸਾ, ਵਾਲੇ ਕਿਸਾਨਾਂ ਦੀ ਵਾਰੀ 21 ਜੂਨ ਤੋ ਹੈ।

ਹੁਣ ਦੇਖਣਾ ਿੲਹ ਹੋਵੇਗਾ ਕਿ ਸਰਕਾਰ ਦੇ ਿੲਸ ਫੈਸਲੇ ਦਾ ਆਉਣ ਵਾਲੀ ਫਸਲ ਉੱਤੇ ਕੀ ਪ੍ਰਭਾਵ ਪਵੇਗਾਾ, ਕਿਉ ਕੀ ਜਿਆਦਾ ਦੇਰ ਹੋਣ ਤੇ ਝੋਨਾਂ ਪੱਕਦਾ ਨਹੀਂ ਅਤੇ ਮੰਡੀਆ ਵਿੱਚ ਫਿਰ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ ਵਧੇਗੀ ਅਤੇ ਸਰਕਾਰ ਅਤੇ ਕਿਸਾਨ ਵਿਚਾਲੇ ਿੲੱਕ ਨਵਾਂ ਰੇੜਕਾਂ ਪੈਦਾ ਹੋਵੇਗਾ। ਸਰਕਾਰ ਨੂੰ ਝੋਨੇ ਦੀ ਫਸਲ ਵਿੱਚੋ ਜੱਟਾਂ ਨੂੰ ਕੱਢਣ ਲਈ ਹੋਰ ਫਸਲਾਂ ਦੀ ਖਰੀਦ ਅਤੇ MSP ਯਕੀਨੀ ਬਣਾਉਣੀ ਪਵੇਗੀ ਤਾ ਜੋ ਕਿਸਾਨ ਝੋਨੇ ਦੇ ਫਸਲੀ ਚੱਕਰ ਚੋ ਬਾਹਰ ਆ ਸਕਣ। ਿੲਸ ਨਾਲ ਧਰਤੀ ਦਾ ਪਾਣੀ ਦਾ ਪੱਧਰ ਉੱਚਾ ਹੋਵੇਗਾ, ਅਤੇ ਧਰਤੀ ਦਾ PH ਲੈਂਵਲ ਵੀ ਵਧੇਗਾ। ਜਮੀਨ ਦੀ ਉਪਜਾਉ ਸ਼ਕਤੀ ਵਧੇਗੀ।

See also  ਹਾਈਕੋਰਟ ਨੇ ਸਰਕਾਰ ਨੂੰ ਪਾਈ ਝਾੜ,ਗੈਰਕਾਨੂੰਨੀ ਰਜਿਸਟ੍ਰੇਸ਼ਨ ਨਾਲ ਚੱਲ ਵਾਹਨ ਹੋਣਗੇ ਬੰਦ?