ਪੰਜਾਬ ਵਿੱਚ ਮੀਂਹ ਨੇ ਮਚਾਈ ਤਬਾਹੀ


ਪੰਜਾਬ ਵਿੱਚ ਕੁੱਝ ਦਿਨ ਤੋ ਬਾਰਿਸ਼ ਹੋ ਰਹੀ ਹੈ, ਪੰਜਾਬ ਵਿੱਚ 8 ਜੁਲਾਈ 2023 ਸਵੇਰ ਤੋ ਹੀ ਹੋ ਰਹੀ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖੇਤਾਂ ਵਿੱਚ ਫਸਲਾਂ ਤੋ ਿੲਲਾਵਾ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ ਅਤੇ ਲੋਕਾਂ ਦੇ ਮਨ ਵਿੱਚ ਪ੍ਰਸਾਸਨ ਖਿਲਾਫ ਨਾਅਰੇ ਬਾਜ਼ੀ ਕਰਦੇ ਨਜ਼ਰ ਆਏ।

ਪਿੰਡਾਂ ਤੋ ਿੲਲਾਵਾ ਸਹਿਰਾਂ ਵਿੱਚ ਵੀ ਗਲੀਆਂ ਨਾਲੀਆਂ ਸੜਕਾਂ ਤੇ ਪਾਣੀ ਭਰ ਜਾਣ ਕਾਰਨ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ ,ਖੇਤਾਂ ਵਿੱਚ ਖੜੀ ਝੋਨੇ ਦੀ ਫਸਲ ਦਾ ਬਹੁਤ ਬੁਰਾ ਹਾਲ ਹੈ

# ਕਈ ਥਾਵਾਂ ਤੇ ਫਸਲ ਡੁੱਬ ਗਈ ਅਤੇ ਕਿਸਾਨ ਨਿਰਾਸ ਹੋ ਚੁੱਕੇ ਹਨ ਅਤੇ ਸਰਕਾਰ ਤੋ ਮੁਆਵਜੇ ਦੀ ਆਸ ਰੱਖਣ ਲੱਗੇ ਹਨ। ਿੲਸ ਤੋ ਬਿਨਾ ਮੌਸਮ ਵਿਭਾਗ ਵੱਲੋ ਆਉਣ ਵਾਲੇ ਸਮੇ ਵਿੱਚ ਹੋਰ ਬਾਰਿਸ਼ ਦੀ ਸੰਭਾਵਨਾਂ ਜਤਾਈ ਹੈ। ਸਰਕਾਰ ਵੱਲੋ ਵੀ ਲੋਕਾਂ ਨੂੰ ਬਿਨਾਂ ਜਰੂਰਤ ਤੋ ਘਰਾਂ ਤੋ ਬਾਹਰ ਨਾ ਨਿਕਲਣ ਲਈ ਕਿਹਾ ਹੈ। ਸਰਕਾਰੀ ਰਿਕਾਰਡ ਮੁਤਾਬਿਕ ਸੁਖਨਾਂ ਲੇਕ ਦੇ 2 ਗੇਟ ਖੋਲ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।

ਬੇਲੋੜੀ ਬਾਰਿਸ਼ ਕਾਰਨ ਹਰਾ-ਚਾਰਾ ਪਾਣੀ ਦੀ ਮਾਰ ਹੇਠ ਆ ਗਿਆ ਹੈ, ਡੰਗਰ ਮਾਲ ਪਸ਼ੂ ਜੀਵ ਜੰਤੂ ਸਭ ਨੂੰ ਮੁਸ਼ਕਿਲ ਹੋ ਗਿਆ ਹੈ।

ਅੱਜ 9 ਜੁਲਾਈ 2023 ਦਿਨ ਐਤਵਾਰ ਨੂੰ ਤਕਰੀਬਨ ਸਾਰੇ ਪੰਜਾਬ ਵਿੱਚ ਬਾਰਿਸ਼ ਵਾਲਾ ਪਾਣੀ ਮੁੱਖ ਸਮੱਸਿਆਂ ਬਣ ਗਿਆ ਹੈ।

See also  ਰਾਹੁਲ ਗਾਂਧੀ ਦੇ ਸੁਰੱਖਿਆ ਗਾਰਡ ਵਲੋਂ ਧੱਕਾ ਮਾਰਨ 'ਤੇ ਰਾਜਾ ਵੜਿੰਗ ਕੀ ਬੋਲੇ ?