ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋ ਲਾਇਆ ਧਰਨਾ ਅਤੇ ਕੀਤਾ ਰੋਡ ਜਾਮ

ਸੂਬਾ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਨੇ ਦੱਸਿਆ ਕਿ 13 ਤਾਰੀਕ ਤੋਂ ਅਸੀਂ ssp ਬਠਿੰਡਾ ਦੇ ਦਫ਼ਤਰ ਬਾਹਰ ਧਰਨਾ ਲਾਕੇ ਬੈਠੇ ਹਾਂ ਅੱਜ ਦੁਖੀ ਹੋ ਕਰ ਅਸੀਂ ਐਸ ਐਸ ਪੀ ਦਫਤਰ ਦਾ ਘਿਰਾਉ ਕੀਤਾ ਹੈ ਸਾਡੀ ਮੰਗ ਹੈ ਕਿ ਜਾਤੀ ਦੇ ਆਧਾਰ ਤੇ ਸਾਡੇ ਮਜ਼ਦੂਰਾਂ ਦੇ ਨਾਲ ਧੱਕੇ ਹੋਏ ਹਨ ਜ਼ੁਲਮ ਹੋ ਰਹੇ ਹਨ। ਖੇਤ ਮਜ਼ਦੂਰ ਜਗਜੀਤ ਸਿੰਘ ਜਿੰਦਾ ਨੇ ਇਕ ਸਾਲ ਪਹਿਲਾਂ ਜ਼ਮੀਨ ਖਰੀਦੀ ਸੀ ਉਸ ਨੂੰ ਰਾਖਾ ਖਾਲ ਦਾ ਪਾਣੀ ਦੇਣ ਲਈ ਰਜਿਸਟਰੀ ਦੇ ਵਿਚ ਲਿਖਿਆ ਹੈ ਪਿੰਡ ਦੇ ਹੀ ਇਕ ਵਿਅਕਤੀ ਨੇ ਜਗਸੀਰ ਖੇਤ ਮਜ਼ਦੂਰ ਨੂੰ ਰਾਹ ਨਹੀਂ ਦਿੱਤਾ, ਨਾ ਹੀ ਪਾਣੀ ਦਿੱਤਾ।


ਜਿਸ ਦੀ ਸ਼ਿਕਾਇਤ ਅਸੀਂ ਕਈ ਵਾਰ ਪੁਲਿਸ ਅਧਿਕਾਰੀਆਂ ਨੂੰ ਕੀਤੀ ਤੇ ਕਈ ਵਾਰ ਸਾਡੀ ਮੀਟਿੰਗ ਵੀ ਹੋਈ ਪਰ ਖੇਤ ਮਜ਼ਦੂਰਾਂ ਨੂੰ ਇਨਸਾਫ਼ ਨਾ ਮਿਲਿਆ ਦੁਖੀ ਹੋ ਕੇ ਇਨਸਾਫ ਲੈਣ ਲਈ ਅਸੀਂ ਅੱਜ ਐਸ ਐਸ ਪੀ ਦਫਤਰ ਦਾ ਘਿਰਾਓ ਕੀਤਾ ਗਿਆ ਅਤੇ ਸਾਡੀ ਮਦਦ ਕਰਨ ਲਈ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੀ ਆਈ ਹੈ ਅਸੀਂ ssp ਨੂੰ ਏਥੋਂ ਜਾਣ ਨਹੀਂ ਦੇਵਾਂਗੇ

See also  ਸ਼ੀਵਰੇਜ਼ ਦੀ ਲੀਕੇਜ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਤਿਆਰ