ਪੰਚਾਈਤੀ ਜਮੀਨ ਦੀ ਬੋਲੀ ਦੌਰਾਨ ਝਗੜਾ


ਫਿਰੋਜ਼ਪੁਰ ਦੇ ਪਿੰਡ ਸੱਦੂ ਸਾਹ ਵਾਲਾ ਦੇ ਵਿੱਚ ਪੰਚਾਈਤੀ ਬੋਲੀ ਹੋ ਰਹੀ ਸੀ ਉਸ ਸਮੇ ਪੁਲਿਸ ਵੀ ਮੌਜੂਦ ਸੀ ਅਤੇ ਪੁਲਿਸ ਦੇ ਸਾਹਮਣੇ ਹੀ ਕੁੱਝ ਵਿਅਕਤੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਅਤੇ ਿੲੱਕ ਵਿਅਕਤੀ ਨੇ ਪੁਲਿਸ ਦੇ ਸਾਹਮਣੇ ਹੀ ਨਾਲ ਬੈਠੇ ਵਿਅਕਤੀ ਦੇ ਥੱਪੜ ਮਾਰ ਦਿੱਤਾ ਜਿਸ ਤੋ ਬਾਅਦ ਗੱਲ ਹੱਥੋਪਾਈ ਤੱਕ ਜਾ ਪਹੱਚੀ।

ਕੁੱਝ ਵਿਅਕਤੀਆਂ ਨੇ ਪੁਲਿਸ ਦਾ ਵੀ ਡਰ ਨਹੀਂ ਮੰਨਿਆ ਤੇ ਸਰੇਆਮ ਲੜਦੇ ਝਗੜਦੇ ਦਿਖਾਈ ਦਿੱਤੇ। ਿੲਸ ਮਾਮਲੇ ਬਾਰੇ ਜਦੋ ਅੇਸ ਪੀ ਡੀ ਰਣਧੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਦੱਸਿਆ ਕਿ 8 ਵਿਅਕਤੀਆਂ ਉਪਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕੁਝ ਗਿ੍ਫਤਾਰੀਆ ਵੀ ਹੋਈਆ ਹਨ।

See also  ਸਿੱਧੂ ਮੂਸੇਵਾਲਾ ਦੇ ਪਿਤਾ ਈਮੇਲ ਜਰੀਏ ਦਿੱਤੀ ਗਈ ਸੀ ਧਮਕੀ ਧਮਕੀ ਦੇਣ ਵਾਲਾ ਨੌਜਵਾਨ ਗ੍ਰਿਫਤਾਰ