ਪੌਂਗ ਡੈਮ ਦੇ ਚੀਫ ਇੰਜੀਨੀਅਰ ਏ ਕੇ ਸਧਨਾ ਵਲੋਂ ਜਨਤਾ ਨੂੰ ਅਪੀਲ

ਪੌਂਗ ਡੈਮ ਦੇ ਚੀਫ ਇੰਜੀਨੀਅਰ ਏ ਕੇ ਸਧਨਾ ਵਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਪੌਂਗ ਡੈਮ ਵਲੋਂ ਛੱਡੇ ਬਿਆਸ ਨਦੀ ਵਿਚ ਪਾਣੀ ਨਾਲ ਕੋਈ ਖ਼ਤਰਾ ਨਹੀਂ ਹੈ ਕਿਉ ਕਿ ਹਿਮਾਚਲ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪੌਂਗ ਬੰਧ ਦੀ ਮਹਾਰਾਣਾ ਪ੍ਰਤਾਪ ਝੀਲ ਜੋ ਕਿ ਬਰਸਾਤ ਦੇ ਆਖਰੀ ਮਹੀਨੇ ਸਿਤੰਬਰ ਵਿੱਚ ਭਰਦੀ ਸੀ ਉਹ ਦਾ ਵਾਟਰ ਲੇਬਰ ਜੁਲਾਈ ਵਿੱਚ ਭਰਨਾ ਸ਼ੁਰੂ ਹੋ ਗਿਆ।

ਜੋ ਅੱਜ 1372.50 ਫਿੱਟ ਹੈ ਜਿਸ ਦੇ ਚਲਦੇ ਪੌਂਗ ਬੰਧ ਤੋਂ 32 ਹਜ਼ਾਰ ਕਿਉਸਿਕ ਪਾਣੀ ਬਿਆਸ ਨਦੀ ਵਿੱਚ ਛੱਡਿਆ ਜਾ ਰਿਹਾ ਹੈ।

ਜਿਸ ਨਾਲ ਕਿਸੀ ਕਿਸਮ ਦਾ ਕੋਈ ਖ਼ਤਰਾ ਆਮ ਜਨਤਾ ਨੂੰ ਨਹੀਂ ਹੈ ਉਹਨਾ ਕਿਹਾ ਕਿ ਲੋਕ ਅਫਵਾਹਾ ਤੇ ਯਕੀਨ ਨਾ ਕਾਰਨ ਕਿਰਪਾ ਕਰਕੇ ਤਹਿਸੀਲ ਸਤਰ ਤੇ ਸੂਚਨਾ ਕੇਂਦਰ ਬਣਾਏ ਗਏ ਨੇ ਜੇ ਕਿਸੀ ਕਿਸਮ ਦਾ ਕੋਈ ਡੋਟ ਹੈ ਤਾਂ ਉਨਾਂ ਤੇ ਸੰਪਰਕ ਕਰਨ।

See also  ਪੰਜਾਬ ਕੈਬਨਿਟ ਮੀਟਿੰਗ 'ਚ ਕਈ ਅਹਿਮ ਫੈਸਲਿਆਂ ਤੇ ਲੱਗੀ ਮੋਹਰ, ਵਪਾਰੀਆਂ ਨੂੰ ਵੱਡੀ ਰਾਹਤ