ਫਿਰੋਜ਼ਪੁਰ ਦੇ ਨਜ਼ਦੀਕ ਗੁਰੂਸਹਾਏ ਤੋਂ ਸਾਹਮਣੇ ਆ ਰਹੀ ਹੈ ਜਿਥੇ ਇੱਕ ਪੈਟਰੋਲ ਪੰਪ ਤੇ 3 ਲੁਟੇਰਿਆ ਵੱਲੋਂ ਸੁਰੱਖਿਆ ਗਾਰਡ ਦੀ ਬੰਦੂਕ ਲੈ ਕੇ ਫਰਾਰ ਹੋ ਗਏ ਤੇ ਜਿਸਦੀ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ

ਜਾਣਕਾਰੀ ਵਜੋ ਦਸ ਦਈਏ ਕਿ ਰਾਤ ਕਰੀਬ 9ਵਜੇ ਦੇ ਬਾਅਦ 3 ਨੌਜਵਾਨ ਇਕ ਮੋਰਟਸਾਈਕਲ ਤੇ ਆਏ ਜਿਹਨਾ ਨੇ ਮੰੂਹ ਤੇ ਕੱਪੜਾਂ ਲਪੇਟਿਆ ਹੋਇਆਂ ਸੀ ਤੇ ਤੇਲ ਪਵਾਉਣ ਦੇ ਬਹਾਨੇ ਨਾਲ ਰੁਕੇ ਤੇ ਬੰਦੂਕ ਖੋਹ ਲਈ ਤੇ ਜਿਸਦੇ ਚਲਦੇ ਕੁਟਮਾਰ ਵੀ ਕੀਤੀ ਗਈ ਤੇ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਤੇ ਜਿਸ ਤੋਂ ਬਾਅਦ ਪੰਪ ਦੇ ਮਾਲਕ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਗਿਆ ਪਰ ਕੋਈ ਵੀ ਜਾਨੀ ਨੁਕਸਾਨ ਹੋੋਣ ਤੋਂ ਬਚ ਗਿਆਂ ਤੇ ਮਾਲਕ ਦੇ ਵੱਲੋਂ ਸਾਰੀ ਘਟਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਿਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।
Related posts:
ਕਾਲਜਾਂ/ਯੂਨੀਵਰਸਿਟੀਆਂ ਵਲੋਂ ਐਸ.ਸੀ./ਬੀ.ਸੀ. ਵਿਦਿਆਰਥੀਆਂ ਦਾ ਹੋ ਰਿਹੈ ਸ਼ੋਸਣ
ਪੰਜਾਬ ਵਿੱਚ 20 ਹਜ਼ਾਰ ਖੇਤੀ ਟਿਊਬਵੈੱਲ ਸੂਰਜੀ ਊਰਜਾ ‘ਤੇ ਕੀਤੇ ਜਾਣਗੇ: ਅਮਨ ਅਰੋੜਾ
CM ਮਾਨ ਅੱਜ ਆਪਣੇ ਕੈਬਨਿਟ ਮੰਤਰੀਆਂ 'ਤੇ ਪਾਰਟੀ ਵਿਧਾਇਕਾਂ ਨਾਲ ਕਰਨਗੇ 'ਚਾਹ ਪਾਰਟੀ' ਮੀਟਿੰਗ
ਵੱਡੀ ਖ਼ਬਰ: CM ਭਗਵੰਤ ਮਾਨ ਨੂੰ ਮਿਲੀ ਧਮਕੀ, ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਰੱਚੀ ਜਾ ਰਹੀ ਵੱਡੀ ਸਾਜਿਸ਼