ਪੁੱਤਰ ਵੱਲੋਂ ਮਾਂ ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਬਾਰ

ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਨੋਸਹੇਰਾ ਤੋਂ ਹੈ ਜਿਥੇ ਇਕ ਨਸ਼ੇੜੀ ਪੁੱਤਰ ਵਲੋਂ ਆਪਣੀ ਹੀ ਮਾਂ ਤੇ ਤੇਜਧਾਰ ਹਥਿਆਰਾਂ ਨਾਲ ਬਾਰ ਕੀਤਾ ਤੇ ਮਹਿਲਾ ਜਖਮੀ ਹੋ ਗਈ ਤੇ ਜਿਸ ਤੇ ਮਹਿਲਾ ਨੂੰ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ । ਜਾਣਕਾਰੀ ਵੱਜੋ ਦਸ ਦਈਏ ਕਿ ਜ਼ਖਮੀ ਮਹਿਲਾ ਦਾ ਪੁੱਤਰ ਨਸ਼ੇ ਦਾ ਆਦੀ ਹੈ ਤੇ ਪੁਤਰ ਵਲੋਂ ਨਸ਼ੇ ਨੂੰ ਲੈ ਕੇ ਆਪਣੀ ਮਾਂ ਤੋ ਪੈਸੇ ਮੰਗੇ ਤੇ ਜਿਸਦੇ ਚਲਦੇ ਦੋਨਾਂ ਧੀਰਾ ਚ ਕਾਫੀ ਝਗੜਾ ਹੋ ਗਿਆ।ਪੁੱਤ ਨੇ ਨਸ਼ੇ ਦੀ ਹਾਲਤ ਚ ਆਪਣੀ ਮਾ ਤੇ ਬਾਰ ਕਰ ਦਿਤਾ ਤੇ ਉਹ ਗੰਭੀਰ ਹਾਲਤ ਚ ਜ਼ਖਮੀ ਹੋ ਗਈ ਤੇ ਉਥੇ ਹੀ ਮੌਕੇ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਕਿਹਾ ਕਿ ਬਿਆਨਾ ਨੂੰ ਲੈ ਕੇ ਆਰੋਪੀ ਤੇ ਕਾਰਵਾਈ ਕੀਤੀ ਜਾਵੇਗੀ।

post by parmvir singh

See also  ਜੇਕਰ 48 ਘੰਟਿਆਂ 'ਚ ਝੋਨਾ ਨਾ ਚੁੱਕਿਆ ਗਿਆ ਤਾਂ ਪੰਜਾਬ ਦੀਆਂ ਸਾਰੀਆਂ ਮੰਡੀਆਂ 'ਚ ਧਰਨਾ ਦੇਵਾਂਗੇ: ਰਾਜਾ ਵੜਿੰਗ