ਪੰਜਾਬ ਦਾ ਮਾਹੌਲ ਏਨਾ ਜਿਆਦਾ ਖਰਾਬ ਹੋ ਗਿਆ ਕਿ ਸੂਬੇ ਚ ਲ਼ੁਟੇਰੇ ਸ਼ਰਿਆਮ ਘੁੰਮ ਰਹੇ ਨੇ ਪੰਜਾਬ ਪੁਲਿਸ ਜ਼ੋਰ ਲਗਾ ਰਹੀ ਕਿ ਸ਼ੂਬੇ ਚ ਲੁਟੇਰਿਆਂ ਦੀ ਗਿਣਤੀ ਨੂੰ ਖਤਮ ਕੀਤਾ ਜਾਵੇ ….ਤੇ ਮਾਮਲਾ ਬਿਲਗਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਪ੍ਰਸ਼ਾਂਸ਼ਨ ਨੇ ਇੱਕ ਨੌਜਵਾਨ 32 ਬੌਰ ਤੇ5 ਕਾਰਤੂਸਾਂ ਸਮੇਤ ਕਾਬੂ ਕਰ ਲਿਆਂ ਹੈ ਜਿਸ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਉੱਥੇ ਹੀ ਏਐਸਆਈ ਦਾ ਕਹਿਣਾ ਹੈ ਕਿ ਨੌਜਵਾਨ ਨੰੈ ਇੱਕ ਰਿਵਾਲਰ ਨਾਲ ਪੁਲਿਸ ਨੇ ਕਾਬੂ ਕੀਤਾ ਹੈ ਤੇ ਜਿਸਤੇ ਪਹਿਲਾ ਵੀ 5 ਮੁਕਦਮੇ ਦਰਜ ਨੇ ਤੇ ਉਸਦਾ ਭਰਾਂ ਵੀ ਜੇਲ਼੍ਹ ਚ ਹੈ ਤੇ ਇਸ ਨੌਜਵਾਨ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Related posts:
ਤਿੰਨ ਘਰਾਂ 'ਚ 27 ਤੋਲੇ ਸੋਨਾ ਤੇ 7ਲੱਖ 30 ਹਜ਼ਾਰ ਰੁਪਏ ਦੀ ਹੋਈ ਚੋਰੀ
CM ਮਾਨ ਦਾ SGPC ਚੋਣਾਂ ਨੂੰ ਲੈ ਕੇ ਟਵੀਟ, ਸ਼੍ਰੋਮਣੀ ਅਕਾਲੀ ਦਲ ਅਤੇ SGPC ਨੇ ਸੀ.ਐਮ ਦੀ ਦਖਲ ਅੰਦਾਜੀ ਤੇ ਚੁੱਕੇ ਸਵਾਲ
ਚੋਣ ਕਮਿਸਨ ਗੁਰਦੁਆਰਾ ਅਤੇ ਸੈਂਟਰ ਦੇ ਗ੍ਰਹਿ ਵਿਭਾਗ ਨੂੰ ਤੁਰੰਤ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਹੋਣ ਦੀ ਮਿਤੀ ਦਾ ਕੀਤ...
ਅਕਾਲੀ ਦਲ ਨੂੰ I.N.D.I.A ਗੱਠਜੋੜ ਵਿਚ ਸ਼ਾਮਲ ਹੋਣ ਦਾ ਸੱਦਾ, SAD-BSP ਗੱਠਜੋੜ ਹੋਇਆ ਖ਼ਤਮ?