ਪੀ,ਸੀ,ਏ ਮੁੱਖ ਆਧਿਕਾਰੀ ਸਚਿਬ ਦਿਲਸ਼ੇਰ ਖੰਨਾਂ ਦੇ ਯਤਨਾ ਸਦਕਾਂ ਪੀ,ਸੀ,ਏ ਨੂੰ ਮਿਲਣਗੇ ਨਵੇ ਤੇਜ਼ ਗੇਦਬਾਜ਼

ਹਸ਼ਿਆਰਪੁਰ- ਪੀ,ਸੀ,ਏ ਦੇ ਵੱਲੋ ਕੀਤੀ ਗਈ ਟੇਲੈਟ ਹਿੱਟ ਦੀ ਸੁਰੂਆਤ ਹੁਸ਼ਿਆਰਪੁਰ, ਰੋਪੜ,ਤੇ ਨਵਾਂਸ਼ਹਿਰ ਦੇ 120 ਦੀ ਗਤੀ ਨਾਲ ਸੁੱਟਣ ਵਾਲੇ ਗੇਦਬਾਜ਼ਾ ਨੇ ਦਿੱਤਾ ਟਰਾਇੰਲ ਡਾਂ ਰਮਨ ਘਾਈ ਨੇ ਕਿਹਾ ਕਿ ਸਚਿਬ ਦਿਲਸ਼ੇਰ ਵੱਲੋ ਕੀਤੀ ਜਾ ਰਹੀ ਹੈ। ਪੰਜਾਬ ਦੇ ਦਿਹਾਤੀ ਇਲਾਕਿਆਂ ਵਿੱਚੋ ਤੇਂਜ਼ ਗੇਦਬਾਜ਼ਾ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ ਅੰਤਰਰਾਸ਼ਟਰੀ ਖਿਡਾਰੀ ਹਰਵਿੰਦਰ ਸਿੰਘ, ਮਨਪ੍ਰੀਤ ਗੋਨੀ, ਗਗਨਦੀਪ ਸਿੰਘ, ਤੇ ਦੀਪਕ ਚੋਪੜਾ ਦੁਆਰਾ ਚੁਣੇ ਗਏ ਖਿਡਾਰੀਆਂ ਨੂੰ ਕ੍ਰਿਕਟ ਦੇ ਨਵੇ ਗੁਰ ਦਿੱਤੇ ਜਾਣਗੇ ।

ਡਾ ਘੱਈ ਨੇ ਦੱਸਿਆਂ ਕਿ ਖਿਡਾਰੀਆਂ ਨੂੰ ਟਰਾਇੰਲ ਤੋ ਲੈ ਕੇ ਟਰੇਨਿੰਗ ਦਾ ਖਰਚਾ ਪੀ,ਸੀ,ਏ ਵੱਲੋ ਦਿੱਤਾ ਜਾਵੇਗਾ ਕੈਪ ਵਿੱਚ ਸਾਰੇ ਹੀ ਖਿਡਾਰੀਆਂ ਦਾ ਖਾਸ ਧਿਆਨ ਰੱਖਿਆਂ ਜਾਵੇਗਾ ਸਾਰੀ ਟਰੇਨਿੰਗ ਮਹਾਲੀ ਵਿਖੇ ਦਿੱਤੀ ਜਾਵੇਗੀ ।

See also  ਪੱਤੀ ਨਾਲ ਭਰੀ ਓਵਰਲੋਡ ਟਰਾਲੀ ਨੂੰ ਲੱਗੀ ਭਿਆਨਕ ਅੱਗ