ਬੀਤੀ ਰਾਤ ਪਟਿਆਲਾ ਦੇ ਗੁਰੂਦੁਆਰਾ ਦੱੁਖ ਨਿਵਾਰਨ ਸਾਹਿਬ ਦੇ ਵਿੱਚ ਇਕ ਮਹਿਲਾ ਦਾ ਗੋਲੀਆ ਮਾਰਕੇ ਕਤਲ ਕਰ ਦਿੱੱਤਾ ਤੇ ਦਸਿਆ ਜਾ ਰਿਹਾ ਹੈ ਕਿ ਮਹਿਲਾ ਸਰੋਵਰ ਦੇ ਕੋਲ ਸ਼ਰਾਬ ਦਾ ਸੇਵਨ ਕਰ ਰਹੀ ਸੀ ਤੇ ਜਿਸ ਤੋਂ ਬਾਅਦ ਕੁੱਝ ਸੰਗਤਾਂ ਨੇ ਉਸਨੂੰ ਮੈਨਜਰ ਕੋਲ ਲੈ ਆਏ ਤੇ ਜਿਸ ਤੋਂ ਬਾਅਦ ਸਰਧਾਲੂ ਨੇ ਗੁੱਸੇ ਦੇ ਵਿਚ ਆਕੇ ਮਹਿਲਾ ਨੂੰ ਗੋਲੀ ਮਾਰ ਦਿੱਤੀ ਤੇ ਲੜਕੀ ਨੇ 6 ਤੋਂ ਵੱਧ ਫਾਇਰ ਕੀਤੇ ਗਏ ਤੇ ਜਿਸਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਹੋਰ ਸੇਵਾਦਾਰ ਮੌਕੇ ਤੇ ਜ਼ਖਮੀ ਹੋ ਗਿਆ ਤੇ ਜਿਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਵਿੱਚ ਦਾਖਲ ਕਰਵਾਇਆ ਗਿਆ।
ਦੂਜੇ ਪਾਸੇ ਪੰਜਾਬ ਪੁਲਿਸ ਦੇ ਵਲੋਂ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਪੁਲਿਸ ਨੇ ਦੱਸਿਆ ਕਿ ਮਹਿਲਾ ਨਸ਼ੇ ਦੀ ਆਦੀ ਸੀ ਤੇ ਉਸਨੂੰ ਡਿਪਰੈਸਨ ਸੀ ਤੇ ਜਿਸ ਕਾਰਨ ਉਸਨੇ ਸਭ ਨਸ਼ੇ ਦੀ ਹਾਲਤ ਦੇ ਵਿੱਚ ਕੀਤਾ ਤੇ ਮਹਿਲਾ ਦਾ ਨਾਮ ਪਰਮਿੰਦਰ ਕੌਰ ਦੱਸਿਆ ਹੈ ਤੇ ਉਹ ਜੀਰਕਪੁਰ ਤੋਂ ਇੱਕਲੀ ਆਈ ਸੀ ਤੇ ਅਰਬਨ ਸਟੇਟ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਸਰਧਾਲੂ ਦੇ ਵੱਲੋਂ ਗੁੱਸੇ ਦੇ ਵਿਚ ਆਕੇ ਗੋਲੀਆ ਚਲਾ ਦਿੱਤੀਆ ਤੇ ਜਿਸਦੀ ਮੌਕ ਤੇ ਹੀ ਮੌਤ ਹੋ ਗਈ।
post by parmvir singh