ਪਟਿਆਲਾ ਤੋਂ ਲੋਕ ਸਭਾ ਮੈਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਨਾਭਾ ਪਹੁੰਚੇ ਨੇ ਤੇ ਉਹਨਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਵੀ ਸਾਧੇ ਨੇ ਦਸ ਦਈਏ ਕਿ ਪੰਜਾਬ ਦਾ ਜੋ ਮਾਹੌਲ ਹੈ ਦਿਨੌ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਤੇ ਲੋਕਾਂ ਦੇ ਮਨਾਂ ਦੇਟ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਤੇ ਇਕ ਸਮੇਂ ਮੁਖ ਮੰਤਰੀ ਕਹਿੰਦੇ ਸੀ ਕਿ ਪੰਜਾਬ ਦਾ ਵਾਤਾਵਰਣ ਸਹੀ ਕਰ ਦਵਾਗੇ ਕਿ ਲੋਕ ਬਾਹਰ ਜਾਣ ਦੀ ਲਈ ਨਹੀ ਕਹਿਣਗੇ ਪਰ ਲੋਕਾਂ ਦੇ ਮਨਾਂ ਦੇ ਵਿਚ ਜੋ ਡਰ ਉਸਨੂੰ ਲੈ ਕੇ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਤੇ ਜੋ ਕਿਸਾਨਾ ਦੀ ਫਸਲ ਖਰਾਬ ਹੋਈ ਹੈ ਉਸਨੂੰ ਲੈ ਪਟਵਾਰੀ ਬਹੁਤ ਘੱਟ ਨੇ ਤੇ ਕਿਸਾਨਾਂ ਨੂੰ ਬਹੁਤ ਘਾਟਾ ਪੈ ਰਿਹਾ ਹੈ ਤੇ ਉਹਨਾ ਨੂੰ ਬਣਦਾ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ 2024 ਦੀਆ ਲੋਕ ਸਭਾ ਵਿਚ ਕੋਈ ਵੀ ਪਰਿਵਾਰ ਦਾ ਮੈਂਬਰ ਚੋਣਾ ਲੜੇਗਾ