ਪਟਵਾਰਖਾਨੇ ਚ 3 ਮਹੀਨਿਆਂ ਤੋਂ ਛਾਇਆਂ ਹਨੇਰਾ, ਕਰਮਚਾਰੀ ਅਤੇ ਜਨਤਾ ਹੋਈ ਪ੍ਰੇਸ਼ਾਨ

ਗੜਸ਼ੰਕਰ ਜਿੱਥੇ ਸਰਕਾਰੀ ਵਿਭਾਗਾਂ ‘ਚ ਕਰੋੜਾਂ ਰੁਪਏ ਦੇ ਘਪਲੇ ਅਤੇ ਕਰੋੜਾਂ ਰੁਪਏ ਦੇ ਖਰਚ ਨਿੱਜੀ ਐਸ਼ੋ ਅਰਾਮ ਲਈ ਕੀਤੇ ਹੋਣ ਦੇ ਚਰਚੇ ਸਾਹਮਣੇ ਆ ਰਹੇ ਹਨ ਉਥੇ ਦੂਜੇ ਪਾਸੇ ਸਰਕਾਰੀ ਦੇ ਕਈ ਵਿਭਾਗ ਬਿਜਲੀ ਬਿੱਲ ਭਰਨ ਤੋਂ ਵੀ ਅਸਮਰੱਥ ਹਨ ਪਟਵਾਰ ਵਰਕ ਸਟੇਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਬਿਜਲੀ ਕੁਨੈਕਸ਼ਨ ਕੱਟਿਆ ਹੋਣ ਕਾਰਨ ਹਨੇਰੇ ਦਾ ਸਾਹਮਣਾ ਕਰ ਰਿਹਾ ਹੈ।


ਪਟਵਾਰ ਵਰਕ ਸਟੇਸ਼ਨ ਪਛਿਲੇ 3 ਮਹੀਨਆਿਂ ਤੋਂ ਪਟਵਾਰੀ, ਕਾਨੂੰਗੋ ਹਨੇਰੇ ਵਚਿ ਬੈਠਕੇ ਕੰਮ ਕਰਨ ਲਈ ਮਜ਼ਬੂਰ ਹਨ।ਪਛਿਲੇ ਕਈ ਦਨਿਾਂ ਤੋਂ ਸੂਰਜ ਨਾ ਨਕਿਲਣ ਕਾਰਨ ਪਟਵਾਰ ਵਰਕ ਸਟੇਸ਼ਨ ਅੰਦਰਲੇ ਹਾਲਾਤ ਰਾਤ ਵਰਗੇ ਬਣੇ ਪਏ ਹਨ। ਪਟਵਾਰ ਵਰਕ ਸਟੇਸ਼ਨ ਦੀ ਤੰਿਨ ਮੰਜ਼ਲਿੀ ਇਮਾਰਤ ਦਾ ਬਜਿਲੀ ਕੁਨੈਕਸ਼ਨ ਬੰਦ ਹੋਣ ਕਾਰਨ ਇਥੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਵੀ ਮਹਕਿਮੇ ਅਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਰੱਜਕੇ ਕੋਸ ਰਹੇ ਹਨ। ਵਭਿਾਗ ਦੇ ਮੁਲਾਜ਼ਮਾਂ ਦੀ ਹਾਲਤ ਵਚਿ ਦਨਿ ਕਟੀ ਕਰਨ ਵਰਗੀ ਬਣੀ ਹੋਈ ਹੈ।


ਇਹ ਮਾਮਲਾ ਧਆਿਨ ਵਚਿ ਹੋਣ ਦੇ ਬਾਵਜੂਦ ਵੀ ਸਬੰਧਤ ਮਹਕਿਮਾ ਖਜ਼ਾਨੇ ਦੀ ਤੋਟ ਕਾਰਨ ਬਜਿਲੀ ਬੱਿਲ ਅਦਾ ਕਰਨ ਵਚਿ ਅਸਮਰੱਥ ਰਹਿਾ ਹੈ।ਉੱਧਰ ਦੂਜੇ ਪਾਸੇ ਵਧਿਾਇਕ ਗੜ੍ਹਸ਼ੰਕਰ ਜੈ ਕ੍ਰਸ਼ਿਨ ਸੰਿਘ ਰੋੜੀ ਨੇ ਇਸਦਾ ਠੀਕਰਾ ਪੱਿਛਲੀ ਕਾਂਗਰਸ ਤੇ ਭਨਆਿ ਅਤੇ ਸਮੱਸਆਿ ਦਾ ਹੱਲ ਕਰਨ

See also  ਮਕਾਨ ਉੱਤੇ 12 ਲੱਖ ਰੁਪਏ ਦਾ ਬੈਂਕ ਤੋਂ ਕਰਜ਼ਾ ਲੈ ਆਪਣੇ ਦੋਸਤ ਨਾਲ ਮਾਰੀ ਠੱਗੀ