ਨੂਰਮਹਿਲ ਇਲਾਕੇ ਚ ਪਸਤੌਲ ਦੀ ਨੋਕ ਤੇ ਕੀਤੀ ਗਈ ਦਿਨ ਦਹਾੜੇ ਲੁੱਟ-ਮਾਰ

ਖਬਰ ਜੰਲਧਰ ਦੇ ਇਲਾਕੇ ਨੂਰ ਮਹਿਲ ਦੀ ਹੈ ਜਿੱਥੇ ਕਿ ਦਿਨ ਿਦਹਾੜੇ ਚੋਰੀ ਦਾ ਮਾਮਲਾ ਸਾਹਮਣੇ ਆ ਿੲਆ ਹੈ, ਗੱਲਬਾਤ ਦੋਰਾਨ ਸ਼ਸ਼ੀ ਭੂਸ਼ਣ ਪੁੱਤਰ ਰਮੇਸ਼ ਚੰਦਰ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਤੋ ਦੁਕਾਨ ਤੇ ਆਈ ਸੀ ਤੇ ਉਹ ਦੁਪਹਿਰ ਨੂੰ ਰੋਜ ਰੋਟੀ ਖਾਣ ਜਾਦੇ ਹਨ ਜਦੋ ਉਹ ਘਰ ਪੁੱਜੇ ਦਰਵਾਜਾ ਅੰਦਰੋ ਬੰਦ ਸੀ ਤੇ ਚਾਰ ਪੰਜ ਵਿਆਕਤੀ ਘਰ ਦੇ ਅੰਦਰ ਮੌਜੂਦ ਸਨ, ਉਹਨਾ ਦੇ ਮੇਰੇ ਪਿਤਾ ਦੇ ਸਿਰ ਤੇ ਪਸਤੌਲ ਦੀ ਨੋਕ ਰੱਖ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸ਼ਸ਼ੀ ਭੂਸਣ ਦੇ ਮੁਤਾਬਿਕ ਚੋਰ ਘਰ ਤੋ ਸਾਰਾ ਸੋਨਾ ਤੇ ਨਕਦੀ ਲੈ ਗਏ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ ਪੀ ਡੀ ਮਨਪ੍ਰੀਤ ਸਿੰਘ ਢਿੱਲੋ ਅਤੇ ਡੀ ਐਸ ਪੀ ਹਰਜਿੰਦਰ ਸਿੰਘ ਅਤੇ ਥਾਣਾ ਮੁੱਖੀ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਘਰ ਪਹੁੰਚ ਕੇ ਮਾਮਲੇ ਦੀ ਜਾਚ ਤੇ ਲੱਗ ਪੀੜਤ ਪਰਿਵਾਰ ਵੱਲੋ ਚੋਰਾ ਨੂੰ ਫੜਨ ਦੀ ਮੰਗ ਕੀਤੀ ਗਈ ਹੈ ਪੁਲਿਸ ਵੱਲੋ ਆਲੇ- ਦੁਆਲੇ ਦੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ।

See also  CM Bhagwant Mann Birthday: ਹਜ਼ਾਰਾਂ ਨੌਜਵਾਨਾਂ ਨੇ ਪਿੰਡ ਸਤੌਜ ਵਿਖੇ ਖੂਨ ਦਾਨ ਕਰਕੇ ਮਨਾਇਆ ਮੁੱਖ ਮੰਤਰੀ ਦਾ ਜਨਮ ਦਿਨ