ਨਹਿਰ ਵਿੱਚ ਟਰੈਕਟਰ ਸਮੇਤ 6 ਮਜਦੂਰ ਰੁੜੇ, 3 ਦੀ ਮੌਤ

ਸੰਗਰੂਰ ਦੀ ਖਨੌਰੀ ਨਹਿਰ ਵਿੱਚ ਿੲੱਕ ਵੱਡਾ ਹਾਦਸਾ ਹੋ ਗਿਆ ਜਦੋ ਖੇਤ ਵਿੱਚ ਝੋਨਾ ਲਾਉਣ ਲਈ ਖੇਤ ਮਜਦੂਰ ਟਰੈਕਟਰ ਤੇ ਸਵਾਰ ਹੋ ਕੇ ਖੇਤਾਂ ਵੱਲ ਨੂੰ ਜਾ ਰਹੇ ਸੀ ਤਾ ਅਚਾਨਕ ਉਹਨਾ ਦਾ ਟਰੈਕਟਰ ਦਾ ਸੰਤੂਲਨ ਖੋ ਗਿਆ ਅਤੇ ਟਰੈਕਟਰ ਮਜਦੂਰਾਂ ਸਮੇਤ ਨਹਿਰ ਵਿੱਚ ਜਾ ਡਿੱਗਾ।

ਿੲਸ ਸਮੇ ਮੌਕੇ ਤੇ ਪਹੁੰਚ ਕੇ ਸਿੱਖ ਨੌਜੁਆਨ ਗੁਰਜੰਟ ਸਿੰਘ ਨਾਮ ਦੇ ਨੋਜੁਆਨ ਨੇ ਆਪਣੀ ਦਸਤਾਰ ਉਤਾਰ ਕੇ ਨਹਿਰ ਵਿੱਚ ਸੁੱਟੀ ਜਿਸ ਦੀ ਮੱਦਦ ਨਾਲ 3 ਔਰਤਾਂ ਨੂੰ ਬਚਾ ਲਿਆ ਗਿਆ ਅਤੇ 3 ਔਰਤਾਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਪਾਣੀ ਵਿੱਚ ਡੁੱਬ ਗਈਆ। ਡੁੱਬ ਚੁੱਕਿਆ ਔਰਤਾਂ ਦੀ ਭਾਲ ਜਾਰੀ ਹੈ। ਗੋਤਾਖੋਰਾ ਦਿ ਟੀਮ ਭਾਲ ਕਰ ਰਹੀ ਹੈ।

See also  ਦਿੱਲੀ ਨਗਰ ਨਿਗਮ ਚੋਣਾਂ 'ਚ ਚੱਲਿਆ ਕੇਜਰੀਵਾਲ ਦਾ ਝਾੜੂ, ਬੀਜੇਪੀ ਨੂੰ ਪਛਾੜ ਬਹੁਮਤ ਹਾਸਲ।