ਧਾਲੀਵਾਲ ਵੱਲੋਂ ਭਾਰਤ ਪਾਕਿਸਤਾਨ ਸਰਹੱਦੀ ਖੇਤਰ ਵਿੱਚ ਦੋ ਪਲਟੂਨ ਪੁੱਲਾਂ ਸੀ ਸ਼ੁਰੂਆਤ

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦੀ ਖੇਤਰ ਵਿਚ ਦੋ ਪਲਟੂਨ ਪੁੱਲਾਂ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਵੇਲੇ ਰਕਬਾ ਰਾਵੀ ਦਰਿਆ ਤੋਂ ਪਾਰ ਰਹਿ ਗਿਆ ਪਰ ਹੁਣ ਸਾਡੀਆ ਆਈਆਂ ਸਰਕਾਰਾ ਨੇ ਕਈ ਅਹਿਮ ਮੁਦਿਆ ਵੱਲ ਧਿਆਨ ਨਹੀ ਦਿੱਤਾ


ਤੇ ਹੁਣ ਮੁਖ ਮੰਤਰੀ ਭਗਵੰਤ ਮਾਨ ਜੀ ਨੇ ਇਕ ਸਾਲ ਦੇ ਵਿਚ ਕਈ ਕਾਰਜ ਕਾਲ ਕੀਤੇ ਤੇ ਹੁਣ ਪੁੱਲਾਂ ਦੀ ਉਸਾਰੀ ਵੀ ਕੀਤੀ ਹੈ ਤੇ ਹੁਚ ਕਿਸਾਨ ਆਪਣੇ ਟ੍ਰੈਕਟਰ ਟਰਾਲੀ ਕੰਬਾਇਨਾਂ ਅਤੇ ਹਰਿ ਖੇਤੀ ਸਾਧਨ ਅਸਾਨੀ ਨਾਲ ਲੈ ਕੇ ਜਾ ਸਕਦੇ ਨੇ ਤੇ ਬੀਐਸਐਫ ਦੇ ਜਵਾਨ ਵੀ ਆਪਣੀਆਂ ਜੀਪਾਂ ਵੀ ਅਸਾਨੀ ਨਾਲ ਲੰਘਾਂ ਸਕਦੇ ਨੇ

ਇਸ ਤੋਂ ਇਲਾਵਾ ਉਹਨਾ ਦਾ ਕਹਿਣਾ ਹੈ ਕਿ ਮੈਂ ਇੱਥੇ ਪੱਕੇ ਪੁਲਸ ਦੀ ਉਸਾਰੀ ਕਰਨਾ ਚਾਹੁੰਦਾ ਸੀ ਪਰ ਸਰਹੱਦੀ ਖੇਤਰ ਹੋਣ ਕਾਰਨ ਮਨਜੂਰੀ ਨਹੀ ਮਿਲੀ
ਤੇ ਸਰਹੱਦੀ ਇਲਾਕੇ ਕਾਰਨ ਜਮੀਨਾ ਦੀ ਕੀਮਤ ਵਧੇਗੀ ਤੇ ਸਾਡੀ ਸਰਕਾਰ ਕਿਸਾਨਾਂ ਅਤੇ ਜੁਆਂਨਾ ਦੇ ਨਾਲ ਹੈ

See also  ਲਾਰੈਂਸ ਬਿਸ਼ਨੋਈ ਦਾ ਸ਼ਾਰਪ ਸ਼ੂਟਰ ਪੁਲਿਸ ਅੜੀਕੇ, ਹਥਿਆਰ 'ਤੇ ਕਾਰਤੂਸ ਬਰਾਮਦ