ਦਿਨ-ਦਿਹਾੜੇ ਹੀ ਚੋਰਾਂ ਵੱਲੋਂ ਦੁਕਾਨ ਦੇ ਮਾਲਕ ਦੇ ਸਾਹਮਣੇ ਹੀ ਉਸਦੀ ਦੁਕਾਨ ਨੂੰ ਗਿਆ ਲੁੱਟਿਆਂ

ਮੋਗਾ ਦੇ ਅਕਾਲਸਰ ਰੋਡ ਚੜ੍ਹਦੀ ਸਵੇਰ 7 ਵਜੇ ਚਾਰ ਲੁਟੇਰਿਆਂ ਵੱਲੋਂ ਇੱਕ ਪ੍ਰਚੂਨ ਦੀ ਦੁਕਾਨ ਤੇ ਦਿਨ ਦਿਹਾੜੇ ਹੀ ਲੁੱਟ-ਖੋਹ ਕੀਤੀ ਗਈ ਹੈ ਤੇ ਇਹ ਸਾਰੀਘਟਨਾ ਸੀਸੀਟੀਵੀ ਚ ਕੈਦ ਹੋ ਗਈਆ ਤੇ ਚੱਰਾਂ ਵੱਲੋਂ ਦੁਕਾਨ ਦੇ ਮਾਲਕ ਨੂੰ ਰਿਵਾਲਵਰ ਦਿਖਾ ਕੇ ਉਸਦੇ ਸਾਹਮਣੇ ਹੀ ਉਸਦੀ ਦੁਕਾਨ ਲੁੱਟ ਕੇ ਫਰਾਰ ਹੋ ਗਏ ।


ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਦੁਕਾਨ ਤੇ ਬੈਠਾ ਸੀ ਜਿਸਦੇ ਚੱਲਦੇ ਦੋ ਵਿਅਕਤੀ ਉਸ ਕੋਲ ਆਏ ਤੇ ਉਹਨਾਂ ਵੱਲੋਂ ਰਿਵਾਲਵਰ ਦਿਖਾਇਆ ਗਿਆਂ ਤੇ ਦੁਕਾਨ ਦੇ ਮਾਲਕ ਨੂੰ ਦੁਕਾਨ ਦੇ ਪਿੱਛੇ ਲਿਜਾਾਕੇ ਉਸਦੀ ਤਲਾਸ਼ੀ ਕੀਤੀ ਗਈ ਤੇ ਜਿਸਦੇ ਚਲਦੇ ਉਸਨੇ ਸਾਰਾ ਦੁਕਾਨ ਦਾ ਸਮਾਨ ਗੱਡੀ ਚ ਪਾਕੇ ਫਰਾਰ ਹੋ ਗਏ ਤੇ ਦੁਕਾਨ ਦੇ ਮਾਲਕ ਨੇ ਦੱਸਿਆਂ ਕਿ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਤੇ ਜਿਸਦੇ ਚਲਦੇ ਉਹ ਵਰਨਾ ਗੱਡੀਤੇ ਆਏ ਤੇ ਨਾਹੀ ਗੱਡੀ ਤੇ ਕੋਈ ਨੰਬਰ ਪਲੇਟ ਲੱਗੀ ਹੋਈ ਸੀ ਤੇ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਉਸਦੀ ਦੁਕਾਨ ਨੂੰ ਲੁਟਿਆਂ ਗਿਆਂ ਤੇ ਸਾਰਾ ਮਾਮਲਾ ਪੁਲਿਸ ਨੂੰ ਦਰਜ ਕਰਵਾਇਆਂ ਗਿਆ


ਚੋਰੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਜੋ ਰੁੱਕਣ ਦਾ ਨਾਮ ਹੀ ਨਹੀ ਲੈ ਰਹੇ ਤੇ ਉਥੇ ਹੀ ਪੁਲਿਸ ਵੱਲੋਂ ਇਸਨੂੰ ਰੋਕਣ ਦੀ ਪੂਰੀ ਕੋਸ਼ਿਸ ਕੀਤੀ ਜਾ ਰਹੀ ਹੈ ਪਰੰਤੂ ਚੋਰੀਆਂ ਦੀਆਂ ਵਾਰਦਾਤਾ ਹਰ ਰੋਜ ਦਿਨੋ ਦਿਨ ਵੱਧਦੀਆਂ ਜਾ ਰਹੀਆ ਨ ਤੇ ਲੁਟੇਰੇ ਬੇਖੌਫ ਘੁੰਮ ਰਹੇ ਨੇ।

See also  ਸੰਗਰੂਰ ਦੇ ਨਜ਼ਦੀਕੀ ਪਿੰਡ ਅਕੋਈ ਕਲਾਂ ਦੇ ਵਿੱਚ ਟਰੈਵਲ ਏਜੰਟ ਨੇ ਕਿਸਾਨ ਯੂਨੀਅਨ ਉਗਰਾਹਾਂ ਦੀ ਭੰਨੀ ਗੱਡੀ ਸ਼ੀਸ਼ੇ ਕੀਤੇ ਚਕਨਾਚੂਰ