ਤਲਵੰਡੀ ਸਾਬੋਂ ਦੇ ਨਜਦੀਕੀ ਹਸਪਤਾਲ ਚ ਕੀਤੀ ਸ਼ਰਿਆਮ ਗੁੰਡਾਗਰਦੀ , ਪੁਲਿਸ ਨੇ ਕੀਤਾ 3 ਮੁਲਜ਼ਮਾਂ ਨੰ ਕਾਬੂੂ

ਤਲਵੰਡੀ ਸਾਬੋ ਚ ਜਿਥੇ ਬੀਤੀ ਦਿਨ ਡਾਕਟਰ ਤੇ ਹਮਲਾ ਕਰ ਦਿਤਾ ਸੀ ਤੇ ਪੁਲਿਸ ਵੱਲੋ 3 ਮੁਲਜ਼ਮਾ ਨੂੰ ਕਾਬੂ ਕਰ ਲਿਆ ਤੇ ਉਥੇ ਹੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਦੱਸ ਦਈਏ ਕਿ ਵਿਅਕਤੀ ਡਾਕਟਰ ਕੋਲ ਮਰੀਜ਼ ਬਣ ਕੇ ਆਏ ਸੀ ਤੇ ਜਿਸਦੇ ਚਲਦੇ ਡਾਕਟਰ ਕੋਲ ਫਿਰੌਤੀ ਮੰਗੀ ਗਈ ਤੇ ਜਦੋ ਡਾਕਟਰ ਨੇ ਮਨ੍ਹਾ ਕਰ ਦਿੱਤਾ ਤਾਂ ਉਹਨਾਂ ਤੇ ਫਾਇਰਿੰਗ ਕੀਤੀ ਤੇ ਜਿਸਦੇ ਚਲਦੇ ਉਹ ਜਖਮੀ ਹੋ ਗਏ ਤੇ ਉਹਨਾ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਤੇ ਜਿਸਦੇ ਚਲਦੇ ਅੱਜ 3 ਮੁਲਜ਼ਮਾ ਨੂੰ ਕਾਬੂ ਕਰ ਲਿਆ ਤੇ ਜਿਸਦੇ ਇਕ ਆਰੋਪੀ ਤੇ ਪੈਰ ਤੇ ਗੋਲੀ ਵੀ ਲੱਗੀ ਤੇ ਮੁਲਜ਼ਮਾ ਦਾ ਮੰਨਾ ਗੈਗ ਨਾਲ ਸੰਬੰਧਿਤ ਸੀ।


ਉਥੇ ਹੀ ਪੁਲਿਸ ਨੇ ਦੱਸਿਆ ਕਿ ਅਜੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀ ਮਿਲੀ ਕਿ ਇਸ ਤਰ੍ਹਾਂ ਉਹਨਾ ਨੇ ਕਿਉਂ ਕੀਤਾ ਫਿਲਹਾਲ ਪੁਲਿਸ ਹਲੇ ਇਸ ਬਾਰੇ ਪੁਸ਼ਟੀ ਕਰ ਨਹੀ ਕਰ ਪਾਈ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਉਹਨਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


ਲੁਟਾਂ ਖੌਹਾਂ ਦੀਆਂ ਵਾਰਦਾਤਾ ਏਨੀਆਂ ਜਿਆਦਾ ਵੱਧ ਗਈਆ ਜੋ ਰੁਕਣ ਦਾ ਨਾਮ ਹੀ ਨਹੀ ਲੈ ਰਹੀਆਂ ਉੱਥੇ ਹੀ ਕੁਝ ਲੁਟੇਰਿਆ ਵੱਲੋਂ ਸਰਿਆਮ ਹਸਪਤਾਲ ਚ ਗੁੰਡਾਗਰਦੀ ਦਾ ਨਾਚ ਕੀਤਾ ਗਿਆ ਤੇ ਪੁਲਿਸ ਨੇ ਉਹਨਾ ਨੂੰ ਕਾਬੂ ਕਰ ਲਿਆਂ ਹੈ।

See also  ਪੰਜਾਬ ਪੁਲਿਸ ਵੱਲੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਕਾਂਗਰਸ ਮੁਖੀ ਨੇ 'ਆਪ ਸਰਕਾਰ’ ਖਿਲਾਫ਼ ਕੀਤੀ ਨਾਅਰੇਬਾਜ਼ੀ