ਖਬਰ ਦਿੱਲੀ ਸੰਗਰੂਰ ਰੋਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਢਾਬੇ ਦੇ ਵਿਚ ਤੇਲ ਨਾਲ ਭਰੇ ਹੋਏ ਟੈਂਕਰਾਂ ਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਜਿਸਦੇ ਚਲਦੇ ਮਾਲਕਾਂ ਦੇ ਵੱਲੋਂ ਮੌਕੇ ਤੇ ਫਾਇਰਬ੍ਰਿਗੇਡ ਨੂੰ ਬੁਲਾਇਆ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ

ਜਾਣਕਾਰੀ ਵਜੋ ਦਸ ਦਈਏ ਕਿ ਸਵੇਰੇ ਇਹ ਵਾਰਦਾਤ ਵਾਪਰੀ ਹੈ ਤੇ ਜਿਸਦੇ ਵਿਚੋਂ ਤੇਲ ਨਾਲ ਭਰੇ ਦੋਂ ਟੈਕਰਾਂ ਨੂੰ ਅਚਾਨਕ ਅੱਗ ਲਗ ਗਈ ਤੇ ਫਾਇਰਬ੍ਰਿਗੇਡ ਦੇ ਵਲੋ ਅੱਗ ਨੂੰ ਕਾਬੂ ਕਰ ਲਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਹੈ ।
Related posts:
ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹਿਦ ਹੋਏ ਭਾਰਤੀ ਫੌਜ ਦੇ ਜਵਾਨਾ ਦੀ ਸ਼ਹਾਦਤ ਤੇ ਬੋਲੇ CM ਮਾਨ
CM ਭਗਵੰਤ ਮਾਨ ਨੇ ਫਤਿਹਗੜ੍ਹ ਸਾਹਿਬ ਪ੍ਰਸ਼ਾਸ਼ਨ ਨਾਲ ਸੱਦੀ ਮੀਟਿੰਗ
ਕੋਟਕਪੂਰਾ ਗੋਲੀਕਾਂਡ ਵਿੱਚ DGP ਸੈਣੀ ਸਮੇਤ ਤਿੰਨ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਪੰਜਾਬ ਸਰਕਾਰ ਕਿਸਾਨਾਂ ਦੇ ਫਗਵਾੜਾ ਖੰਡ ਮਿੱਲ ਨਾਲ ਜੁੜੇ ਸਾਰੇ ਮਸਲਿਆਂ ਦਾ ਜਲਦ ਹੱਲ ਕਰੇਗੀ: ਗੁਰਮੀਤ ਸਿੰਘ ਖੁੱਡੀਆਂ