ਭਾਈ ਅ੍ਰਮਿਤਪਾਲ ਸਿੰਘ ਨਾਲ ਡਿਬਰੂਗੜ ਵਿੱਚ ਮੁਲਾਕਾਤ ਕਰਕੇ ਆਏ ਮਾਤਾ ਪਿਤਾ ਨੇ ਦੱਸਿਆ ਕਿ ਭਾਈ ਅ੍ਰਮਿਤਪਾਲ ਅਤੇ ਉਨਾਂ ਦੇ ਸਾਥੀਆ ਵੱਲੋ ਭੁੱਖ ਹੜਤਾਲ ਕੀਤੀ ਗਈ ਹੈ। ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਲ੍ਹ ਵਿੱਚ ਖਾਣੇ ਵਿੱਚ ਤੰਬਾਕੂ ਅਤੇ ਬੀੜੀ ਕਈ ਵਾਰ ਨਿਕਲੇ ਹਨ ਜੋ ਕਿ ਗਲਤ ਹੈ। ਕਿਉ ਕਿ ਸਾਰੇ ਸਿੰਘਾਂ ਦੇ ਅ੍ਰਮਿਤ ਛਕੇ ਹੋਏ ਹਨ ਉਨਾਂ ਲਈ ਿੲਹ ਖਾਣਾ ਗਲਤ ਹੈ ਉਨਾਂ ਸਰਕਾਰ ਨੂੰ ਿੲਸ ਮਸਲੇ ਵਿੱਚ ਦਖਲ ਦੇਣ ਲਈ ਵੀ ਕਿਹਾ ਗਿਆ ਹੈ।