ਠੇਕਿਆਂ ਤੋਂ ਇਲਾਵਾ ਹੁਣ ਮਿਲੇਗੀ ਆਮ ਦੁਕਾਨਾਂ ਤੋਂ ਸ਼ਰਾਬ,ਭਾਈ ਦਵਿੰਦਰ ਪਾਲ ਨੇ ਲਿਖੀ ਮੌਜੂਦਾ ਮੰਤਰੀ ਨੂੰ ਚਿੱਠੀ

1 ਅਪੈ੍ਲ ਤੋਂ ਸਰਾਬ ਠੇਕਿਆ ਤੋਂ ਇਲਾਵਾ ਹੁਣ ਆਮ ਦੁਕਾਨਾਂ ਤੇ ਮਿਲਆ ਕਰੇਗੀ ਇਸ ਮੁਦੇ ਤੇ ਭਾਈ ਦਵਿੰਦਰ ਸਿੰਘ ਸੰਤ ਸਿਪਾਹੀ ਗਰੱੁਪ ਲੁਧਿਆਣਾ ਨੇ ਅੱਜ ਮੁਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਤੇ ਉਹਨਾਂ ਦੇ ਵੱਲੋਂ ਅਨੋਖੇ ਸੁਝਾਅ ਦਿੱਤੇ ਗਏ ਨੇ ਤੇ ਕਿਹਾ ਕਿ ਜੋ ਮੈ ਸੁਝਾਅ ਤੁਹਾਨੂੰ ਦੇ ਜਾ ਰਿਹਾ ਹੈ ਸ਼ਾਇਦ ਤੁਹਾਨੂੰ ਸਮਝ ਆ ਜਾਵੇ ਕਿ ਭਗਵੰਤ ਮਾਨ ਜੀ ਦੇ ਵਲੋਂ ਜੋ ਉਪਰਾਲਾ ਕੀਤਾ ਸਰਾਬ ਦਾ ਰੈਵਨਿਓੂ ਵਧਾਉਣ ਵਾਸਤੇ ਉਹਨਾਂ ਨੇ ਖਜ਼ਾਨਾ ਭਰਨ ਵਾਸਤੇ ਕਿ ਜੋ ਲੋਕ ਸ਼ਰਾਬ ਠੇਕਿਆ ਤੋਂ ਲੈਦੇ ਸੀ ਹੁਣ ਉਹ ਆਮ ਦੁਕਾਨਾ ਚੋ ਮਿਲਆ ਕਰਨ ਗਈਆ ਤੇ ਮੈ ਪੰਜਾਬ ਦਾ ਵਸਨੀਕ ਹੋਣ ਦੇ ਨਾਤੇ ਗੁਰੂ ਦਾ ਸਿਖ ਹੋਣ ਦੇ ਨਾਤੇ ਤੇ ਪੰਜਾਬ ਦੇ ਭਲੇ ਹੋਣ ਵਾਸਤੇ ਆਪਣੀ ਆਵਾਜ਼ ਬੁਲੰਦ ਕਰਦਾ ਰਹਾਗਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਖਜ਼ਾਨਾ ਖਾਲੀ ਉਸਨੂੰ ਖਜ਼ਾਨਾ ਨਹੀ ਪੀਪਾ ਕਿਹਾ ਕਰੋ ਤੇ ਉਸ ਪੀਪੇ ਦੇ ਉਤੇ ਹੁਣ ਭਗਵੰਤ ਮਾਨ ਜੀ ਤੁਸੀ ਖੁਦ ਬੈਠੇ ਹੋ ਤੇ ਮੇਰੇ ਵਲੋਂ ਕੋਈ ਕਿਤੂ ਪਰੰਤੂ ਨਹੀ ਕੀਤਾ ਗਿਆ ਤੇ ਮੈ ਆਪਣੀ ਚਿੱਠੀ ਰਾਹੀ ਤੁਹਾਨੂੰ ਸੁਝਾਅ ਜਰੂਰ ਦੇਣਾ ਚਾਹੁੰਦਾ ਹਾਂ।

See also  ਥਾਣਾ ਸਦਰ ਦੀ ਪੁਲੀਸ ਨੇ ਚੋਰੀ ਦਾ ਕੇਸ 24 ਘੰਟਿਆ ਵਿੱਚ ਸੁਲਝਾਇਆ