ਟੈਕਸ ਯੂਨੀਅਨ ਵੱਲੋਂ ਆਪਣੇ ਡਰਾਈਵਰ ਦੀ ਲ਼ੜਕੀ ਲਈ ਦਿੱਤਾ ਲੌੜੀਦਾ ਸਮਾਨ

ਟੈਕਸ ਯੂਨੀਅਨ ਵੱਲੋਂ ਵੱਖਰੀ ਹੀ ਮਿਸਾਲ ਕਾਇਮ ਕੀਤੀ ਹੈ ਜਿੱਥੇ ਟੈਕਸ ਯੂਨੀਅਨ ਵੱਲੋਂ ਆਪਣੇ ਪੁਰਾਣੇ ਡਰਾਈਵਰ ਦੀ ਲੜਕੀ ਦੇ ਵਿਆਹ ਲਈ ਲੌੜੀਦਾ ਸਮਾਨ ਦਿੱਤਾ ਗਿਆ ਜੋ ਕਿ ਆਪਣੀਆ ਆਰਥਿਕ ਹਾਲਾਤਾ ਨਾਲ ਰਿਹਾ ਹੈ ਤੇ ਉਥੇ ਹੀ ਟੈਕਸ ਯੂਨੀਅਨ ਦੇ ਪ੍ਰਧਾਨ ਵੱਲੋਂ ਕਿਹਾ ਗਿਆ ਹੇ ਕਿ ਅਸੀ ਸੁਖ ਦੁਖ ਚ ਆਪਣੇ ਸਾਥੀਆ ਦੇ ਨਾਲ ਖੜੇ ਹੋਵਾਗੇ। ਤੇ ਉਥ ਹੀ ਉਹਨਾ ਦੇ ਡਰਾਈਵਰ ਦਾ ਕਹਿਣਾ ਹੈ ਕਿ ਮੈਨੂੰ ਤਕਰੀਬਨ 20-25 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਹਰ ਦੁਖ ਸੁਖ ਚ ਟੈਕਸੀ ਯੂਨੀਅਨ ਵੱਲੋਂ ਮੇਰਾ ਸਾਥ ਦਿੱਤਾ ਗਿਆ ਤੇ ਮੈ ਬਹੁਤ ਧੰਨਵਾਦੀ ਹਾਂ।


ਖੁਦ ਕਈ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਡਰਾਈਵਰ ਭਾਈਚਾਰੇ ਨੇ ਅੱਜ ਨਵੀਂ ਮਿਸਾਲ ਕਾਇਮ ਕਰਦਿਆਂ ਇਕ ਬਜੁਰਗ ਡਰਾਈਵਰ ਦੀ ਲੜਕੀ ਦੇ ਵਿਆਹ ਲਈ ਆਰਥਿਕ ਸਹਾਇਤਾ ਦੇ ਨਾਲ ਨਾਲ ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਦਿੱਤਾ ।


ਜਾਣਕਾਰੀ ਦਿੰਦੀਆਂ ਟੈਕਸੀ ਯੂਨੀਅਨ ਆਗੂ ਰਾਜ ਕੁਮਾਰ ਲਾਡਾ ਨੇ ਦੱਸਿਆ ਕਿ ਬੇਸ਼ੱਕ ਸਾਰੇ ਡਰਾਈਵਰ ਭਾਈਚਾਰਾ ਖੁਦ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਏ ਪਰ ਫਿਰ ਵੀ ਓਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਸਾਥੀ ਡਰਾਈਵਰਾਂ ਦੇ ਸੁਖ ਦੁੱਖ ਚ ਓਹਨਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਨ।।

See also  ਸੜਕ ਤੇ ਦਰੱਖਤ ਨਾਲ ਲਟਕਦੀ ਵਿਅਕਤੀ ਦੀ ਲਾਸ਼ ਮਿਲੀ