ਇਹ ਮਾਮਲਾ ਲੁਧਿਆਣਾ ਦੇ ਦੁਗਰੀ ਪੁਲ ਦਾ ਹੈ ਜਿੱਥੇ ਪੁਲਿਸ ਜੈਬਰਾ ਲਾਈਨ ਪਾਰ ਕਰਨ ਵਾਲਿਆਂ ਤੇ ਸਖਤ ਨਜ਼ਰ ਦਿਖਾਈ ਦੇ ਰਹੀ ਹੈ ਤੇ ਜਿਹੜਾ ਵਿਅਕਤੀ ਵੀ ਇਹ ਜੈਬਰਾਂ ਲਾਈਨ ਪਾਰ ਕਰੇਗਾਂ ਉਸਦਾ ਚਲਾਨ ਕੀਤਾ ਜਾਵੇਗਾ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਐਸ ਆਈ ਜਗਜੀਤ ਸਿੰਘ ਨੇ ਕਿਹਾ ਕਿ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਤੇ ਜੈਬਰਾਂ ਲਈਨ ਬਣਾਈ ਹੈ ਜੋ ਕਿ ਸੰਸਥਾ ਵੱਲੋਂ ਬਣਾਈ ਗਈ ਹੈ ਤੇ ਜੋ ਵੀ ਇਸਦੀ ਉਲੰਘਣਾ ਕਰੇਗਾ ਉਸਨੂੰ ਸਜ਼ਾ ਜਰੂਰ ਮਿਲੇਗੀ ।