ਜਿਨਸ਼ੀ ਸ਼ੋਸ਼ਣ ਚ ਬ੍ਰਿਜ਼ ਭੂਸ਼ਣ ਨੂੰ ਮਿਲੀ ਵੱਡੀ ਰਾਹਤ

ਬੀਤੇ ਦਿਨ ਪਹਿਲਵਾਨਾਂ ਦੇ ਉੱਤੇ ਜੋ ਬ੍ਰਿਜ਼ ਭੂਸਣ ਦੇ ਵੱਲੋਂ ਜਿਸ਼ਣੀ ਸ਼ੋਸ਼ਣ ਕੀਤਾ ਗਿਆ ਸੀ ਉਸਨੂੰ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਗ੍ਰਿਫਤਾਰੀ ਨੂੰ ਲੈ ਕੇ ਪਹਿਲਵਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉੁਸਦੀ ਐਫ ਆਈ ਆਰ ਰੱਦ ਕੀਤੀ ਜਾਵੇ ਤੇ ਉਸਦੀ ਤੁਰੰਤ ਗਿ੍ਫਤਾਰੀ ਕੀਤੀ ਜਾਵੇ ਤੇ ਉੱਥੇ ਹੀ ਬ੍ਰਿਜ਼ ਭੂਸ਼ਣ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ ਕਿ ਪਹਿਲਵਾਨਾਂ ਨੂੰ ਇਨਸਾਫ ਦਿੱਤਾ ਜਾਵੇ। ਬ੍ਰਿਜ਼ ਭੂਸ਼ਣ ਖਿਲਾਫ ਦਿੱਲੀ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਦਾਖਲ ਕੀਤੀ ਹੈ ਤੇ ਪਟਿਆਲਾ ਹਾਊਸ ਕੋਰਟ ਚ ਕੈਸਲੈਸ਼ਨ ਰਿਪੋਰਟ ਦਾਇਰ ਕੀਤੀ ਤੇ ਹੁਣ 1 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਤੇ ਜਿਸ ਚ ਬ੍ਰਿਜ਼ ਭੂਸ਼ਣ ਨੂੰ ਰਾਹਤ ਮਿਲੀ ਹੈ।

See also  ਚੋਰਾਂ ਨੇ ਸ਼ਮਸ਼ਾਨਘਾਟ ਵਿੱਚੋ ਕੀਮਤੀ ਸਾਮਾਨ ਚੋਰੀ