ਜਲੰਧਰ ਚ, ਪੁਲਿਸ ਤੇ ਐਸ ਸੀ ਵਿੱਦਿਆਰਥੀਆਂ ਚ ਹੋਈ ਝੜਪ

ਖਬਰ ਜਲੰਧਰ ਤੋ ਸ਼ਾਹਮਣੇ ਆ ਰਹੀ ਹੈ ਜਿੱਥੇ ਖਾਲਸਾ ਕਾਲਜ਼ ਦੇ ਵਿੱਦਿਆਰਥੀਆਂ ਨੇ ਹਾਈਵੇ ਉੱਤੇ ਧਰਨਾ ਲਗਾਇਆ ਸੀ ਤੇ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਂਸ਼ਨ ਨੇ ਉਹਨਾ ਨੂੰ ਸਮਝਾ ਕੇ ਧਰਨਾ ਚੁੱਕਣ ਦੀ ਗੱਲ ਕਰੀ ਤੇ ਜਿਸ ਤੋਂ ਬਾਦ ਕੁੱਝ ਸਰਾਰਤੀ ਵਿੱਦਿਆਰਥੀਆਂ ਦੇ ਵੱਲੋਂ ਸਰਾਬ ਪੀਕੇ ਹੰਗਾਮਾ ਕੀਤਾ ਗਿਆ ਤੇ ਜਿਸ ਦੌਰਾਨ ਪੁਲਿਸ ਤੇ ਵਿੱਦਿਆਰਥੀਆਂ ਵਿਚਕਾਰ ਝੜਪ ਹੋ ਗਈ ਤੇ ਕੁਝ ਵਿੱਦਿਆਰਥੀਆਂ ਦਾ ਕਹਿਣਾ ਹੈ ਸਕਾਲਰਸਿਪ ਨੂੰ ਲੈ ਕੇ ਮਹੀਨਾ ਪਹਿਲਾ ਮੰਗ ਕੀਤੀ ਸੀ ਤੇ ਸਾਡੀ ਡੀਸੀ ਨਾਲ ਕਾਨਫਰੰਸ ਹੋਈ ਸੀ।

ਉਹਨਾਂ ਦਾ ਕੋਈ ਵੀ ਜਵਾਬ ਨਹੀ ਆਇਆ ਤੇ ਜਿਸਦੇ ਚਲਦੇ ਧਰਨਾ ਲਗਾਇਆ ਸੀ ਪਰ ਪੁਲਿਸ ਨੇ ਆ ਕੇ ਸਾਡੇ ਉੱਤੇ ਨਾਜਾਇਜ਼ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਮਲਾ ਕਾਫੀ ਗਰਮ ਹੋ ਗਿਆ ਤੇ ਪੁਲਿਸ ਨਾਲ ਕਾਫੀ ਝੜਪ ਹੋ ਗਈ ਤੇ ਪੁਲਿਸ ਅਧਿਕਾਰੀਆਂ ਨੇ ਸਾਡੇ ਤੇ ਹੱਥ ਚੁੱਕਣਾ ਸ਼ੁਰੂ ਕਰ ਦਿੱਤਾ ਤੇ ਕੁੱਝ ਵਿਿਦਆਰਥੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਕੁੱਝ ਵਿਿਦਆਰਥੀਆਂ ਦੇ ਪੇਪਰ ਵੀ ਸੀ ਤੇ ਵਿਿਦਆਰਥੀਆਂ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ

See also  ਅਜਨਾਲਾ ਮਾਮਲੇ 'ਤੇ ਭਗਵੰਤ ਮਾਨ ਨੇ ਪਾਈਆਂ ਚੂੜੀਆਂ, ਗੋਡੇ ਟੇਕ ਰੱਖੇ ਹਨ: ਸੁਨੀਲ ਜਾਖੜ