ਜਦੋਂ ਲੋੜ ਪਈ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹ ਜਾਇਓ: ਅੰਮ੍ਰਿਤਪਾਲ ਸਿੰਘ

ਅਸੀਂ ਪੰਥ ਨੂੰ ਪਿੱਠ ਨਹੀਂ ਵਿਖਾਈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖੁਆਉਂਦੇ ਹਾਂ, ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ ਤਾਂ ਅਸੀਂ ਕਿਸੇ ਹੋਰ ਕਾਨੂੰਨ-ਕਇਦੇ ਨੂੰ ਚੱਟਣਾ ਹੈ। ਆਚਾਰ ਪਾਉਣਾ ਹੈ ਉਸ ਦਾ, ਇਸ ਲਈ ਤੁਸੀਂ ਵੀ ਜਦੋਂ ਮੌਕਾ ਬਣਦੈ ਤਾਂ ਪੰਥ’ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal singh) ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਲੋੜ ਪਈ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹ ਜਾਇਓ, ਇਸ ਲਈ ਤੁਸੀਂ ਵੀ ਜਦੋਂ ਮੌਕਾ ਬਣਦੈ ਤਾਂ ਪੰਥ ਨਾਲ ਖਲੋਣਾ ਹੈ। ਪੰਥ ਨੰ ਪਿੱਠ ਨਹੀਂ ਵਿਖਾਉਣੀ, ਇਹ ਨੌਕਰੀਆਂ ਚੱਲਦੀਆਂ ਰਹਿਣੀਆਂ ਹਨ। ਜਦੋਂ ਸੰਸਾਰ ਤੋਂ ਤੁਰ ਗਏ ਤਾਂ ਕਿਸੇ ਨੇ ਨੌਕਰੀ ਕਰਕੇ ਨਹੀਂ ਜਾਨਣਾ, ਉਨ੍ਹਾਂ ਆਖਿਆ ਕਿ ਮੁਗਲਾਂ ਸਮੇਂ ਵੀ ਅਸੀਂ ਨੌਕਰੀਆਂ ਕੀਤੀਆਂ ਪਰ ਪੰਥ ਨੂੰ ਅੱਗੇ ਰੱਖਿਆ।

post by parmvir singh

See also  ਅੰਨਗੜ੍ਹ ਪੁਲਿਸ ਚੌਂਕੀ ਵਿੱਚ ਹੋਇਆ ਹਾਈ ਵੋਲਟੇਜ ਡਰਾਮਾ