ਚਾਰ ਸੂਬੀਆ ‘ਚ ਹੋਈਆ ਵਿਧਾਨ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ, 3 ਸੂਬੀਆ ‘ਚ ਬੀਜੇਪੀ ਅੱਗੇ

ਨਵੀਂ ਦਿੱਲੀ: ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ੍ਹ ਤੇ ਤਿਲੰਗਾਨਾ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਤਾਜ਼ਾਂ ਰੁਝਾਨਾਂ ਮੁਤਾਬਕ ਮੱਧ ਪ੍ਰਦੇਸ਼ ‘ਚ ਬੀਜੇਪੀ, ਰਾਜਸਥਾਨ ‘ਚ ਬੀਜੇਪੀ, ਤਿਲੰਗਾਨਾ ‘ਚ ਕਾਂਗਰਸ ਅਤੇ ਛੱਤੀਸਗੜ੍ਹ ਵਿਚ ਬੀਜੇਪੀ ਤੇ ਕਾਂਗਰਸ ਵਿਚਾਲੇ ਪੇਚ ਪੂਰੀ ਤਰ੍ਹਾਂ ਫੱਸਿਆ ਹੋਇਆ ਹੈ। ਫਿਲਹਾਲ 3 ਸੂਬੀਆ ‘ਚ ਬੀਜੇਪੀ ਅੱਗੇ ਚੱਲ ਰਹੀ ਹੈ। ਰਾਜਸਥਾਨ ਵਿਚ ਟੌਂਕ ਤੋਂ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਹਨ।

See also  6 ਦਿਨ ਪਹਿਲਾ ਕੈਨੇਡਾ ਗਏ ਨੌਜਵਾਨ ਦੀ ਅਚਨਚੇਤ ਮੌਤ