ਚਰਨਜੀਤ ਸਿੰਘ ਚੰਨੀ ਬੇਕਸੂਰ ਹੈ, ਭਗਵੰਤ ਮਾਨ ਵੱਲੋ ਸਾਰੇ ਲਾਏ ਇਲਜ਼ਾਮ ਬੇਬੁਨਿਆਦ – ਰਾਜਾ ਵੜਿੰਗ

ਆਮ ਆਦਮੀ ਪਾਰਟੀ ਵੱਲੋ ਕਾਗਰਸ ਪਾਰਟੀ ਦੇ ਕਾਫੀ ਲੀਡਰਾ ਨੂੰ ਗੇੜ੍ ‘ਚ ਲਿਆ ਹੈ ਹੁਣ ਚਰਨਜੀਤ ਚੰਨੀ ਉੱਪਰ 2 ਕਰੋੜ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ ਕਾਂਗਰਸ ਪਾਰਟੀ ਦੇ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਚਰਨਜੀਤ ਚੰਨੀ ‘ਤੇ ਲਾਏ ਸਾਰੇ ਇਲਜ਼ਾਨਾ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ । ਰਾਜਾ ਵੜਿੰਗ ਨੇ ਆਖਿਆ ਕਿ ਭਗਵੰਤ ਮਾਨ ਸਰਕਾਰ ਬਦਲਾਂ-ਖੋਰੀ ਦੀ ਗੰਦੀ ਰਾਜਨੀਤੀ ਕਰ ਰਹੀ ਹੈ ਉਨਾਂ ਅਨੁਸਾਰ ਮਾਨ ਸਰਕਾਰ ਨੂੰ ਜਨਤਾ ਦੀ ਭਲਾਈ ਦੇ ਕੰਮਾ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਕਾਂਗਰਸ ਦੇ ਲੀਡਰਾਂ ਨੂੰ ਬਦਨਾਮ ਕਰਨ ਵੱਲ, ਰਾਜਾ ਬੰੜ੍ਹਿਗ ਵੱਲੋ ਕਿਹਾ ਗਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਚੰਨੀ ਦੇ ਨਾਲ ਖੜੀ ਹੈ ।

See also  ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਵਿਚ ਅਗਲੇ 3 ਦਿਨ ਮੀਂਹ ਤੇ ਗੜੇਮਾਰੀ