ਘਰ ‘ਚ ਵਿਅਕਤੀ ਨੇ ਖੁਦ ਨੂੰ ਰਿਵਾਲਵਰ ਮਾਰਕੇ ਕੀਤੀ ਆਤਮ ਹੱਤਿਆਂ

ਹੁਸ਼ਿਆਪਰ ਫਗਵਾੜਾ ਮਾਰਗ ਤੇ ਸਥਿਤ ਮੁਹੱਲਾ ਮਾਊਟ ਐਵੀਨਿਊ ਚ ਇੱਕ ਵਿਅਕਤੀ ਵੱਲੋਂ ਖੁਦ ਨੂੰ ਹੀ ਰਿਵਾਲਵਰ ਮਾਰ ਲਿਆ ਗਿਆ ।ਮ੍ਰਿਤਕ ਦੀ ਪਹਿਚਾਣ ਰਘੂਵੀਰ ਸਿੰਘ ਵਜੋਂ ਹੋਈ ਤੇ ਮ੍ਰਿਤਕ ਵਿਅਕਤੀ ਖੇਤੀਬਾੜੀ ਦਾ ਅਤੇ ਜ਼ਮੀਨਾਂ ਦੀ ਖਰੀਦੋ ਫਰੋਖਤ ਦਾ ਕੰਮ ਕਰਦਾ ਸੀ ।

ਮ੍ਰਿਤਕ ਵਿਅਕਤੀ ਵੱਲੋਂ ਇੱਕ ਪੱਤਰ ਲਿਿਖਆ ਗਿਆ ਸੀ ਤੇ ਜਿਸਤੇ ਲਿਿਖਆਂ ਸੀ ਕਿ ‘ਆਜ ਨਹੀ ਤੋਂ ਕੱਲ ਮਰਨਾ ਹੀ ਹੈ’ ਤੇ ਜਿਸਦੇ ਤੁਰੰਤ ਬਾਅਦ ਰਿਵਾਲਵਰ ਮਾਰਕੇ ਆਤਮ ਹੱਤਿਆ ਕਰ ਲਈ ਹੈ ਤੇ ਘਰ ਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਮੈੰਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਤੇ ਕਿਸੇ ਪਰਿਵਾਰ ਮੈਂਬਰ ਨੂੰ ਨਹੀ ਪਤਾ ਕਿ ਉਹਨਾਂ ਦੇ ਪਰਿਵਾਰ ਮੈਬਰ ਰਗੂਵੀਰ ਨੇ ਕਿਉਂ ਆਤਮ ਹੱਤਿਆ ਕਰ ਲਈ ਹੈ ਤੇ ਉਥੇ ਹੀ ਪੁਲਿਸ ਨੂੰ ਮੌਕੇ ਬੁਲਾਇਆ ਗਿਆ।

ਪੁਲਿਸ ਵੱਲੋਂ ਦੱਸਿਆ ਗਿਆ ਕਿ ਪਰਿਵਾਰ ਮੈਂਬਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾ ਦੇ ਪਰਿਵਾਰ ਮੈਂਬਰ ਨੇ ਰਿਵਾਲਵਰ ਮਾਰਕੇ ਆਤਮ ਹੱਤਿਆ ਕਰ ਲਈ ਹੈ ਤੇ ਪੁਲਿਸ ਨੇ ਜਾਂਚ ਕੀਤੀ ਤਾਂ ਉਹਦੇ ਕੋਲ ਇੱਕ ਛੋਟਾ ਜਿਹਾ ਪੱਤਰ ਮਿਿਲਆ ਜਿਸ ਚ ਲਿਿਖਆ ਹੋਇਆ ਸੀ ਕਿ ‘ਆਜ ਨਹੀ ਤੋਂ ਕੱਲ ਮਰਨਾ ਹੀ ਹੈ’ ਪਰ ਅਜੇ ਕੋਈ ਜਾਣਕਾਰੀ ਨਹੀ ਮਿਲੀ ਕਿ ਉਸਨੇ ਕਿਉਂ ਆਤਮ ਹੱਤਿਆ ਕੀਤੀ ਫਿਲਹਾਲ ਪੁਲਿਸ ਵੱਲੋਂ ਜਾਚ ਕੀਤੀ ਜਾ ਰਹੀ ਹੈ।

See also  ਪੁੱਤਰ ਵੱਲੋਂ ਮਾਂ ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਬਾਰ