ਗੁਰਦਿੱਤ ਸਿੰਘ ਸੇਖੋਂ ਵੱਲੋਂ ਮਨਾਈ ਹੋਲੀ

ਹੋਲੀ ਤਾਂ ਸਾਰੇ ਹੀ ਮਨਾਉਦੇਂ ਨੇ ਪਰ ਫਰੀਦਕੋਟ ਚ ਹਟਕੇ ਹੋਲੀ ਮਨਾਈ ਗਈ ਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਲੋਕਾ ਨਾਲ ਹੋਲੀ ਦੀਆ ਖੁਸੀਆਂ ਆਪਣੇ ਘਰ ਚ ਪੌਦੇ ਲਗਾਕੇ ਮਨਾਈ ਗਈ ਤੇ ਲੋਕਾਂ ਨੂੰ ਘਰ ਬੁਲਾਕੇ ਉਹਨਾ ਦਾ ਪੂਰਾ ਮਾਨ ਸਤਿਕਾਰ ਕੀਤਾ ਗਿਆ ਤੇ ਗੰਨਮੈਨਾਂ ਨੂੰ ਰੰਗ ਲਗਾਏ ਗਏ ਤੇ ਖੁਸ਼ੀਆਂ ਸਾਝੀਆ ਕੀਤੀ ਇਸ ਮੌਕੇ iਵਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕੇ ਲੋਕਾਂ ਨੇ ਆਮ ਘਰਾਂ ਦੇ ਵਿਅਕਤੀਆ ਨੂੰ ਚੁਣ ਕੇ ਸਰਕਾਰ ਬਣਾਈ ਹੈ ਤੇ ਉਹ ਆਮ ਘਰਾਂ ਦੇ ਲੋਕ ਆਪਣੇ ਹਲਕੇ ਦੇ ਲੋਕਾਂ ਨਾਲ ਅਜਿਹੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ ਇਸੇ ਤਹਿਤ ਅੱਜ ਫਰੀਦਕੋਟ ਦੇ ਹਲਕੇ ਦੇ ਲੋਕਾਂ ਨਾਲ ਜੋ ਉਨ੍ਹਾਂ ਦਾ ਪਰਿਵਾਰ ਹੈ ਉਨ੍ਹਾਂ ਨਾਲ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਜਿਸ ਲਈ ਉਨ੍ਹਾਂ ਪਹਿਲਾਂ ਹੀ ਸੋਚਿਆ ਸੀ ਕਿ ਉਹ ਆਪਣੇ ਹਲਕੇ ਦੇ ਪਰਿਵਾਰ ਨਾਲ ਆਪਣੇ ਘਰ ਬੁਲਾ ਕੇ ਖੁਸ਼ੀ ਸਾਂਝੀ ਕਰਨਗੇ

ਇਸ ਮੌਕੇ iਵਧਾਇਕ ਦੇ ਗਨਮੈਂਨ ਨੇ ਦੱਸਿਆ ਅੱਜ ਦੇ ਦਿਨ ਦੀ ਖੁਸ਼ੀ ਹੈ ਤੇ ਸਾਡੇ ਤੇ ਵੀ ਸਾਡੇ ਤੇ ਵੀ ਰੰਗ ਲਗਾ ਕੇ ਖੁਸ਼ੀ ਸਾਂਝੀ ਕੀਤੀ ਹੈ ਉਨ੍ਹਾਂ ਅਜਿਹੇ ਦਿਨਾਂ ਚ ਪੌਦੇ ਲਗਉਣ ਦਾ ਸੰਦੇਸ਼ ਵੀ ਦਿੱਤਾ।

See also  ਨਸ਼ਾ ਤਸਕਰਾਂ ਤੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਮੋਟਰਸਾਈਕਲ ਮਾਲਕ ਨੂੰ ਸੌਂਪਿਆ