ਖੰਡੂਰ ਸਾਹਿਬ ਦੇ MLA ਨੇ ਆਪਣੇ ਜ਼ਿਲ਼੍ਹੇ ਦੇ SSP ਖਿਲਾਫ਼ ਖੋਲ੍ਹੀਆਂ ਮੋਰਚਾਂ, ਲਗਾਏ ਗੰਭੀਰ ਦੋਸ਼

ਖੰਡੂਰ ਸਾਹਿਬ: ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਤੇ ਵਿਧਾਇਕ ਮੰਨਜਿੰਦਰ ਸਿੰਘ ਲਾਲਪੂਰਾਂ ਦਾ ਆਪਣੇ ਜ਼ਿਲ੍ਹੇ ਦੇ SSP ਨਾਲ ਪੁਰਾਣਾ ਚੱਲਿਆਂ ਆ ਰਿਹਾ ਰੇੜਕਾ ਲਗਾਤਾਰ ਬਰਕਰਾਰ ਹੈ। ਦਰਅਸਲ MLA ਸਾਹਿਬ ਨੇ ਆਪਣੇ ਹੀ ਜ਼ਿਲ੍ਹੇ ਦੇ ਐਸ.ਐਸ.ਪੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ SSP ਖਿਲਾਫ਼ ਗੰਭੀਰ ਦੋਸ਼ ਲਾਉਂਦੇ ਹੋਏ ਇਸ ਬਾਬਤ ਪੂਰੀ ਜਾਣਕਾਰੀ ਫੇਸਬੂਕ ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਫੇਸਬੂਕ ਤੇ ਲਿਖਿਆ ਕਿ “ਐਸ .ਐਸ .ਪੀ ਮੈ ਤੇ ਕਿਹਾ ਸੀ ਕਿ ਤੂੰ ਬੱਸ ਚੋਰਾ ਨਾਲ ਹੀ ਰਲਿਆ ਹੋਇਆ। ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਏ । ਬਾਕੀ ਐਸ ਐਸ ਪੀ ਤੁੰ ਰਾਤ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ – ਉਹਨਾ ਜੋ ਮੇਰੇ ਰਿਸਤੇਦਾਰ ਨਾਲ ਕੀਤਾ ।

ਵਕੀਲ ਨਾਲ ਲੱਖੇ ਸਿਧਾਣੇ ਨੇ ਲਈ ਟੱਕਰ! ਆਹਮੋ ਸਾਹਮਣੇ ਹੋ ਕੇ ਕਰਤਾ ਆਰ ਪਾਰ ਦਾ ਐਲਾਨ!

ਉਸ ਦੇ ਜਵਾਬ ਦੀ ਉਡੀਕ ਕਰੋ ! ਬਾਕੀ ਤੂੰ ਜੋ ਸੀ.ਆਈ.ਏ ਵਾਲਿਆ ਕੋਲੋ ਰਾਤ ਸਨੇਹਾ ਭੇਜਿਆ ਕਿ – ਜੇ ਗੈਗਸਟਰ ਕਾਰਵਾਈ ਕਰਨ ਐਮ.ਐਲ.ਤੇ ਕੀ ਕਈ ਪਰਿਵਾਰ ਤਬਾਹ ਹੋ ਜਾਦੇ। ਮੈਨੂ ਸਵਿਕਾਰ ਹੈ – ਮੈ ਆਪਣੀ ਪੁਲਿਸ ਸਕਿਉਰਟੀ ਤੈਨੂ ਵਾਪਸ ਭੇਜ ਰਿਹਾ ਹਾ। ਤੇਰੇ ਕੋਲ ਖੁਲਾ ਸਮਾ ਤੁੰ ਜੋ ਮੈਨੂੰ ਕਰਵਾਉਣਾ ਕਰਵਾ ਲੈ । ਬਾਕੀ ਪਰਿਵਾਰ ਸਭ ਦੇ ਬਰਾਬਰ ਨੇ। ਰਾਤ ਤੇਰਾ ਸੀ .ਆਈ . ਏ ਵਾਲਾ ਰਜਿਆ ਕਹਿਦਾ ਰਿਹਾ ਉਥੇ ਕਿ ਮੈ 25 ਲੱਖ ਮਹੀਨਾ SSP ਨੂੰ ਦਿੰਦਾ ਹਾ । ਤਾ ਹੀ ਮੈ ਕਹਾ ਐਡਾ ਵੱਡਾ ਨਸੇੜੀ ਤੂੰ cia ਦੀ ਕੁਰਸੀ ਤੇ ਕਿਉ ਰੱਖਿਆ ।

ਕੁੱਲੜ੍ਹ ਪੀਜ਼ੇ ਵੀਡੀਓ ਚ ਨਵਾਂ ਮੋੜ? ਸਹਿਜ ਦੀ ਭੈਣ ਨੇ ਕਰਤੇ ਹੈਰਨੀਜਨਕ ਖੁਲਾਸੇ? ਅਸਲੀ ਗੱਲ ਹੁਣ ਆਈ ਸਾਹਮਣੇ!

ਬਾਕੀ ਤੁਸੀ ਜੋ ਕੁੱਟ ਕੁੱਟ ਕਹਿਦੇ ਰਹੇ ਕਿ ਐਮ. ਐਲ.ਏ ਦਾ ਨਾਮ ਲੈ ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ ! ਤੇਰੇ ਵੱਲੋ ਮੇਰੇ ਰਿਸਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈ ਸਵਾਗਤ ਕਰਦਾ ਹਾ । ਉਹ ਬੁਜਦਿਲ ਹੁੰਦਾ ਹੈ ਜੋ ਆਪਣੀ ਦੁਸਮਣੀ ਕਿਸੇ ਹੋਰ ਨਾਲ ਕੱਢੇ । ਤੁੰ ਆਪਣੀ ਵਰਦੀ ਪਾਸੇ ਰੱਖ ਤੇ ਮੈ ਆਪਣੀ ਮੈ ਆਪਣੀ Mla ਦੀ ਕੁਰਸੀ ਪਾਸੇ ਰੱਖਦਾ – ਫਿਰ ਦੇਖਦੇ ____________। ਬਾਕੀ ਮੈ ਅੱਜ ਵੀ ਕਹਿੰਦਾ ਤਰਨ ਤਾਰਨ ਪੁਲਿਸ ਵਿੱਚ ਪਿਛਲੇ ਕਈ ਸਾਲਾ ਤੋ ਹੀ ਬਿਨਾ ਪੈਸੇ ਕੰਮ ਨਹੀ ਹੁੰਦਾ । ਪਰ ਅਸੀ ਕਰਵਾਉਣਾ ।

See also  ਗੁਰਦਾਸਪੁਰ ਦੇ ਮੁਹੱਲਾ ਗੋਬਿੰਦਨਗਰ ਵਿੱਚ ਚੋਰਾਂ ਨੇ ਦਿਨ ਦਿਹਾੜੇ ਇਕ ਘਰ ਨੂੰ ਬਣਾਇਆ ਨਿਸ਼ਾਨਾਂ ਗਹਿਣੇ ਅੱਤੇ ਨਕਦੀ ਕੀਤੀ ਚੋਰੀ

ਮਨਪ੍ਰੀਤ ਬਾਦਲ ਫਸਿਆਂ ਕਸੂਤਾ! ਹੁਣ ਭੱਜਦਾ ਕਿਹੜੀ ਗੱਲ ਤੋਂ ਬਾਦਲ? ਜੱਥੇਦਾਰ ਦਾ ਬਾਦਲ ਪਰਿਵਾਰ ਤੇ ਸਿਕੰਜ਼ਾ !

MLA ਲਾਲਪੂਰਾ ਦਾ SSP ਨਾਲ ਰੇੜਕਾ ਬਹੁਤ ਪੁਰਾਣਾ ਚੱਲਦਾ ਆ ਰਿਹਾ। ਦੱਸਿਆ ਜਾ ਬੀਤੀ ਰਾਤ CIA ਸਟਾਫ਼ ਵੱਲੋਂ ਖੰਡੂਰ ਸਾਹਿਬ ਵਿਚ ਮਾਈਨਿੰਗ ਵਾਲੀ ਥਾਂ ‘ਤੇ ਰੇਡ ਕੀਤੀ ਗਈ ਸੀ। ਇਸ ਮਾਈਨਿੰਗ ਵਾਲੀ ਥਾਂ ‘ਤੇ ਕਈ ਗੱਡੀਆਂ ਫੜੀਆਂ ਗਈਆਂ ਨੇ ਤੇ ਇਸ ਮਾਈਨਿੰਗ ਵਿਚ MLA ਲਾਲਪੂਰਾ ਦੇ ਜੀਜਾ ਨਿਸ਼ਾਨ ਸਿੰਘ ਦਾ ਨਾਂਅ ਵੀ ਸਾਹਮਣੇ ਆ ਰਿਹਾ। ਪੁਲਿਸ ਵੱਲੋਂ ਨਿਸ਼ਾਨ ਸਿੰਘ ਸਮੇਤ 6 ਹੋਰ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।