ਹੁਸ਼ਿਆਰਪੁਰ ਜਲੰਧਰ ਬਾਈਪਾਸ ਤੇ ਕੇ ਐਫ ਸੀ ਕੋਲ ਦੋ ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦੀ ਨੋਕ ਤੇ ਗੱਡੀ ਚਾਲਕ ਨੂੰ ਨਿਸ਼ਾਨਾ ਬਣਾਕੇ ਲੁੱਟ ਦੀ ਵਾਰਦਾਤ ਕੀਤੀ ਅਤੇ ਢਾਈ ਤਿੰਨ ਲੱਖ ਰੁਪਏ ਲ਼ੇ ਕੇ ਫਰਾਰ ਹੋ ਗਏ।

ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਾਹਪੁਰ ਤੋਂ ਹੁਸ਼ਿਆਰਪੁਰ ਕਲੈਕਸ਼ਨ ਕਰਨ ਆਉਂਦਾ ਹੈ ਪਰ ਜਦੋਂ ਅੱਜ ਉਹ ਕੋਲੈਕਸ਼ਨ ਕਰਕੇ ਜਾ ਰਿਹਾ ਸੀ ਤਾਂ KFC ਨਜ਼ਦੀਕ ਦੋ ਅਣਪਛਾਤੇ ਵਿਅਕਤੀ ਨੇ ਬੰਦੂਕ ਦੀ ਨੋਕ ਤੇ ਉਸ ਕੋਲੋ ਢਾਈ ਤਿੰਨ ਲੱਖ ਰੁਪਏ ਲੈ ਫਰਾਰ ਹੋ ਗਏ ਤੇ ਨਾਲ ਉਸ ਦੀ ਗੱਡੀ ਵੀ ਖੋਹ ਕੇ ਲੈ ਗਏ

ਹਰਪ੍ਰੀਤ ਸਿੰਘ ਨੇ ਦੱਸਿਆ ਕੀ ਉਹ ਸ਼ਾਹਕੋਟ ਤੋਂ ਹਾਰਡਵੇਅਰ ਦੀ ਕੁਲੈਕਸ਼ਨ ਕਰਨ ਲਈ ਹੁਸ਼ਿਆਰਪੁਰ 15 ਦਿਨਾਂ ਬਾਅਦ ਆਉਂਦਾ ਹੈ ਇਸ ਮੌਕੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
Related posts:
ਫਰੀਦਕੋਟ ਰੇਲਵੇ ਸਟੇਸ਼ਨ 'ਤੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਰੇਲਵੇ ਟ੍ਰੈਕ 'ਤੇ ਧਰਨਾ ਦ...
ਬਿਕਰਮ ਮਜੀਠੀਆ ਅਜਨਾਲਾ ਕਾਂਡ ਵਿਚ ਜ਼ਖਮੀ ਐਸਪੀ ਜੁਗਰਾਜ ਸਿੰਘ ਦਾ ਹਾਲ ਚਾਲ ਪੁੱਛਿਆ
ਐਮਪੀ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁਣਾਈਆ ਖਰੀਆਂ
ਮੁੱਖ ਮੰਤਰੀ ਵੱਲੋਂ ਫੌਜੀ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ 'ਤੇ ਅਫਸੋਸ ਦਾ ਪ੍ਰਗਟਾਵਾ