ਕੁੱਟ ਮਾਰ ਦੀ ਵੀਡਿਓ ਵੀਅਰਲ ਹੋਣ ਕਾਰਨ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ।

ਖ਼ਬਰ ਹੁਸ਼ਿਆਰਪੁਰ ਦੇ ਮੁਹੱਲਾ ਸ਼ਾਲੀਮਾਰ ਨਗਰ ਤੋਂ ਹੈ। ਜਿਥੋ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਦੀ ਉਮਰ ਕਰੀਬ 26 ਸਾਲ ਦੀ ਹੈ। ਇਸ ਨੌਜਵਾਨ ਦੇ ਵਿਆਹ ਨੂੰ ਕਰੀਬ 4 ਸਾਲ ਹੋ ਚੁੱਕੇ ਨੇ ਅਤੇ ਇਕ 3 ਸਾਲ ਦਾ ਪੁੱਤਰ ਵੀ ਹੈ।

ਘਰ ਵਿਚ ਅਮਨਪ੍ਰੀਤ ਦੀ ਪਤਨੀ ਆਪਣੇ ਸਹੁਰਾ ਪਰਿਵਾਰ ਨਾਲ ਲੜਾਈ ਕਰਨ ਤੋਂ ਪਰੇਸ਼ਾਨ ਹੋ ਕੇ ਅਮਨਪ੍ਰੀਤ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ ਵਿਚ ਰਹਿਣ ਸ਼ੁਰੂ ਕਰ ਦਿੱਤਾ ਪਰ ਪਿਛਲੇ ਕੁੱਝ ਦਿਨਾਂ ਤੋਂ ਅਮਨਪ੍ਰੀਤ ਦੀ ਪਤਨੀ ਆਪਣੇ ਪਤੀ ਅਮਨਪ੍ਰੀਤ ਨਾਲ ਲੜਾਈ ਕਰ ਕੇ ਆਪਣੇ ਪੇਕੇ ਘਰ ਚਲੀ ਗਈ। ਜਿਸ ਤੋਂ ਬਾਅਦ ਅਮਨਪ੍ਰੀਤ ਦੇ ਸਹੁਰਾ ਪਰਿਵਾਰ ਨੇ ਆਪਣੇ ਕੁਝ ਰਿਸਤੇਦਾਰ ਨਾਲ ਮਿਲ ਕੇ ਅਮਨਪ੍ਰੀਤ ਦੀ ਕੁੱਟ ਮਰ ਕੀਤੀ ਜਿਸ ਦੀ ਵੀਡੀਉ ਵੀ ਸ਼ੋਸ਼ਲ ਮੀਡੀਆ ਦੇ viral ਹੋ ਰਹੀ ਹੈ।

ਅਮਨਪ੍ਰੀਤ ਦੀ ਮਾਤਾ ਨੇ ਗੱਲ ਕਰਦੇ ਹੋਿੲਆ ਦੱਸਿਆ ਕੀ ਜਦੋਂ ਦਾ ਅਮਨਪ੍ਰੀਤ ਦਾ ਤਾਜਾ ਵਿਆਹ ਸੀ ਉਦੋਂ ਦੇ ਹੀ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦਾ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ ਉਸ ਦਾ ਕਹਿਣਾ ਹੈ ਕਿ ਉਸ ਦੇ ਸਹੁਰਾ ਪਰਿਵਾਰ ਦੇ ਮਾਮਲਾ ਦਰਜ ਹੋਣਾ ਜਰੂਰੀ ਹੈ ਤਾਂ ਹੀ ਉਸ ਦੀ ਦੁੱਖੀ ਆਤਮਾ ਨੂੰ ਸ਼ਾਂਤੀ ਮਿਲੇਗੀ।

See also  ਪੁਲਿਸ ਨੇ ਬਾਰ ਵਿੱਚੋ 17 ਹੁੱਕੇ,8 ਅੰਗਰੇਜ਼ੀ ਸਰਾਬ,20 ਬੋਤਲਾਂ ਬੀਅਰ ਬਰਾਮਦ ਕੀਤੀਆਂ ਨੇ