ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵਲੋਂ ਡੀਸੀ ਦਫਤਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਸਰਕਾਰਾ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਤੇ ਉੱਥੇ ਹੀ ਕਿਸਾਨ ਯੂਨੀਆ ਏਕਤਾ ਉਗਰਾਹਾਂ ਦੇ ਪ੍ਰਧਾਨ ਦਾ ਕਿਹਾ ਕਿ ਪੰਜਾਬ ਦੇ ਵਿਚ ਜੋ ਮਾਹੌਲ ਕਾਫੀ ਖਰਾਬ ਨੇ ਤੇ ਸਰਕਾਰ ਇਹਨਾ ਨੂੰ ਠੀਕ ਕਰੇ ਤੇ ਬੇਕਸੂਰ ਸਿਖ ਇਹਨਾਂ ਨੇ ਫੜ੍ਹੇ ਨੇ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਅੰਮ੍ਰਿਤਪਾਲ ਨੇ ਕੁਝ ਗਲਤ ਨਹੀ ਕੀਤਾ ਜੇ ਕੁਝ ਕੀਤਾ ਤਾ ਉਸਨੂੰ ਫੜਨ ਦੇ ਲਈ ਜੋ ਪੰਜਾਬ ਦਾ ਮਾਹੌਲ ਬਣਾਇਆ ਗਿਆ ਉਹ ਸਹੀ ਨਹੀ ਤੇ ਕਿੰਨੇ ਹੀ ਸਿਖਾਂ ਤੇ ਐਨਐਸਏ ਲਗਾਇਆ ਗਿਆ ਤੇ ਜੇਲ੍ਹਾਂ ਦੇ ਵਿਚ ਭੇਜਿਆ ਗਿਆ ਤੇ ਹੁਣ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉੇੁਹਨਾ ਨੂੰ ਰਿਹਾਅ ਕੀਤਾ ਜਾਵੇ ਤੇ ਪਰਚੇ ਰੱਦ ਕੀਤੇ ਜਾਣ
Related posts:
ਅੰਮ੍ਰਿਤਸਰ ਚ ਈ ਰਿਕਸ਼ਾ ਵਾਲੇ ਦੀ ਪੁਲਿਸ ਤੇ ਬਦਮਾਸ਼ੀ
ਸੁਖਬੀਰ ਸਿੰਘ ਬਾਦਲ ਨੇ ਕਾਉਂਕੇ ਪਰਿਵਾਰ ਨਾਲ ਕੀਤੀ ਮੁਲਾਕਾਤ, ਜਥੇਦਾਰ ਕਾਉਂਕੇ ਲਈ ਨਿਆਂ ਹਾਸਲ ਕਰਨ ਵਾਸਤੇ ਪੂਰੀ ਹਮਾਇਤ ...
"ਬਲਾਕਬਸਟਰ ਫਿਲਮ "ਸੂਰਮਾ" ਦੇ ਨਿਰਮਾਤਾ ਪੇਸ਼ ਕਰਨ ਜਾ ਰਹੇ ਹਨ ਨਵੀਂ ਪੰਜਾਬੀ ਫਿਲਮ "ਮੇਰੀ ਪਿਆਰੀ ਦਾਦੀ", 2024 ਵਿੱਚ ਸਿ...
‘ਆਪੇ ਗੁਰੁ ਚੇਲਾ’ ਨਗਰ ਕੀਰਤਨ ਦੂਜੇ ਦਿਨ ਸ੍ਰੀ ਚਮਕੌਰ ਸਾਹਿਬ ਤੋਂ ਅਗਲੇ ਪੜਾਅ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਲਈ...