ਕਾਗਰਸ ਦੇ ਸੀਨੀਅਰ ਨੇਤਾ ਹਰੀਸ਼ ਚੌਧਰੀ ਅੱਜ ਮੁਕਤਸਰ ਪਹੁੰਚ ਨੇ ਤੇ ਕਾਗਰਸ ਨੂੰ ਮਜ਼ਬੂਤ ਕਰਨ ਲਈ ਜੋ ਮੁਹਿੰਮ ਸ਼ੁਰੂ ਕੀਤੀ ਲੋਕਾ ਨੂੰ ਪਿੰਡਾ ਚ ਜਾ ਜਾ ਕੇ ਲੋਕਾ ਨੂੰ ਜਾਗਰੂਕ ਕਰ ਰਹੇ ਹਾਂ ਤੇ ਸਾਡੇ ਦੇਸ਼ ਦੀ ਲੋਕਤੰਤਰ ਖਤਰੇ ਦੇ ਵਿਚ ਹੈ ਤੇ ਜੋ ਮੋਦੀ ਸਰਕਾਰ ਕਰ ਰਹੀ ਹੈ ਤੇ ਨਵਜੋਤ ਸਿੰਘ ਦੀ ਰਿਹਾਈ ਨੂੰ ਲੈ ਕੇ ਅਸੀ ਕਲ ਵੀ ਉਹਨਾ ਦਾ ਸਵਾਗਤ ਤੇ ਅਜ ਵੀ ਸਾਰੇ ਕਾਗਰਸ ਦੇ ਲੀਡਰ ਉਹਨਾ ਨਮੂ ਮਿਲਣ ਲਈ ਗਏ ਸੀ ਕਾਗਰਸ ਮਜ਼ਬੂਤ ਹੈ ਤੇ ਹਰ ਇਕ ਨੂੰ ਕਾਗਰਸ ਦੀ ਜਰੂਰਤ ਹੈ ਤੇ ਜੋ ਪੰਜਾਬ ਦੇ ਵਿਚ ਮੁਦੇ ਨੇ ਉਸਨੂੰ ਲੈ ਕੇ ਆਮ ਆਦਮੀ ਪਾਰਟੀ ਕੋਲ ਕੋਈ ਜਵਾਬ ਨਹੀ …..ਤੇ ਗਾਧੀ ਪਰਿਵਾਰ ਨੂੰ ਮਕਾਨ ਜਾ ਕੋਈ ਅਹੁਦਾ ਨਹੀ ਚਾਹੀਦਾ ਉਹ ਲੋਕਾਂ ਨੂੰ ਮਜਬੁਤ ਕਰਨ ਲਈ ਨਿਕਲੇ ਨੇ ਤੇ ਜਲੰਧਰ ਦੀ ਚੋਣ ਕਾਗਰਸ ਪਾਰਟੀ ਹੀ ਜਿਤੇਗੀ
Related posts:
ਹੋਟਲ ਦੇ ਵਿੱਚ ਚਲਦਾ ਸੀ ਦੇਹ ਵਪਾਰ ਦਾ ਧੰਦਾ, ਮੈਨੇਜਰ ਸਮੇਤ ਚਾਰ ਦੋਸ਼ੀ ਗ੍ਰਿਫਤਾਰ
ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਕੂਰਾ ਸਾਇੰਸ ਅਦਾਨ-ਪ੍ਰਦਾਨ ਪ੍ਰੋਗਰਾਮ ਤਹਿਤ ਜਾਪਾਨ ਦਾ ਦੌਰਾ ਕੀਤਾ
ਅਕਾਲੀ ਵਰਕਰਾਂ 'ਤੇ ਪਾਣੀ ਦੀਆਂ ਬੋਛਾਰਾਂ, ਪੁਲਿਸ ਹਰਾਸਤ 'ਚ ਅਕਾਲੀ ਆਗੂ
ਵਿਜੀਲੈਂਸ ਨੇ ਲੁਧਿਆਣਾ ਦੇ ਟਰੈਵਲ ਏਜੰਟ ਦਾ ਸਹਿਯੋਗੀ 20,000 ਰੁਪਏ ਰਿਸ਼ਵਤ ਲੈਂਦਾ ਦਬੋਚਿਆ