ਐੱਸ,ਸੀ ਭਰਾਵਾਂ ਦੇ ਹੱਕਾ ਉੱਪਰ ਕਬਜਾ ਕਰਨ ਵਾਲਿਆ ਪ੍ਰਤੀ ਵਾਲਮੀਕਿ ਭਾਈਚਾਰੇ ਦਾ ਵੱਡਾਂ ਰੋਸ

ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕ੍ਰਿਸ਼ਚੀਅਨ ਭਾਈਚਾਰੇ ਵੱਲੋਂ ਧਰਮ ਪਰਿਵਰਤਨ ਕਰਕੇ ਰਿਜ਼ਰਵੇਸ਼ਨ ਦੀ ਮੰਗ ਕੀਤੀ ਹੈ ਜਿਸ ਕਾਰਨ ਇਹ ਮਾਮਲਾ ਕਾਫੀ ਭੱਖਦਾ ਜਾ ਰਿਹਾ ਹੈ।

ਵੱਖ-ਵੱਖ ਐੱਸ.ਸੀ ਜੱਥੇਬੰਦੀਆਂ ਅਤੇ ਵੀਰ ਸੈਨਾ ਦੇ ਪ੍ਰਧਾਨ ਲੱਕੀ ਵੈਦ ਵੱਲੋ ਏ. ਡੀ.ਸੀ ਰਾਹੀ ਚੀਫ ਰਿਟਾਇਰਡ ਜਸਟੀਸ ਬਾਲਾ ਬਿਸ਼ਨਾ ਜੀ ਦੇ ਨਾਮ ਤੇ ਮੰਗ ਪੱਤਰ ਦਿੱਤਾਂ ਗਿਆ ਜਿਸ ਵਿਚ ਮੁਸਲਿਮ ਅਤੇ ਕ੍ਰਿਸ਼ਚੀਅਨ ਭਾਈਚਾਰੇ ਰਿਜ਼ਰਵੇਸ਼ਨ ਨਾ ਦੇਣ ਬਾਰੇ ਕਿਹਾ ਗਿਆ ਸੀ, ਜੇਕਰ ਅਜਿਹਾ ਨਾ ਹੋਈਆਂ ਤਾ ਉਹਨਾਂ ਸੰਘਰਸ਼ ਕਾਫੀ ਵੱਡੇ ਪੱਧਰ ਤੇ ਹੋਵੇਗਾ ।

See also  ਸਕੂਲ ਦੀ ਉਸਾਰੀ ਦੋਰਾਨ ਲੈਂਟਰ ਡਿੱਗਣ ਨਾਲ 1 ਮੌਤ