ਐਸਜੀਪੀਸੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ ਆਇਆ ਹੈ ਤੇ ਉਹਨਾ ਦੇ ਵਲੋਂ ਸਿੰਘ ਸਾਬ ਵੱਲੋਂ ਸ੍ਰੋਮਣੀ ਕਮੇਟੀ ਨੂੰ ਬਿਆਨ ਦਿੱਤੇ ਉਹਨਾ ਵਲੋਂ ਸਪੱਸ਼ਟ ਕੀਤੇ ਗਏ ਨੇ ਤੇ ਅੰਮ੍ਰਿਤਪਾਲ ਦੇ ਮਾਮਲੇ ਦੇ ਵਿਚ ਜੋ ਨੌਜਵਾਨ ਗ੍ਰਿਫਤਾਰ ਕੀਤੇ ਗਏ ਸੀ ਤੇ ਤੇ ਚਾਹੇ ਉਹ ਅਸਾਮ ਦੀ ਜੇਲ ੍ਹ ਚ ਨੇ ਚਾਹੇ ਪੰਜਾਬ ਦੀ ਜੇਲ੍ਹ ਚ ਉਹਨਾ ਨੂੰ ਕਾਨੂੰਨੀ ਮਦਦ ਲਈ ਪੈਨਲ ਤਿਆਰ ਕੀਤੇ ਜਾਣ
ਤੇ ਹੁਣ ਐਸਜੀਪੀ ਦੇ ਵਲੋਂ ਪੈਨਲ ਤਿਆਰ ਹੈ ਤੇ ਜੋ ਵੀ ਸਿੰਘ ਸਾਹਿਬ ਦੇ ਹੁਕਮ ਨੇ ਉਹਨਾ ਨੂੰ ਪੂਰਾ ਕੀਤਾ ਜਾ ਰਿਹਾ ਹੈ
Related posts:
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪੰਜਾਬੀ ਕਲਾਕਾਰ ਕਿਰਨਬੀਰ ਗਿੱਲ ਅਨੰਦਪੁਰ ਸਾਹਿਬ ਨਤਮਸਤਕ ਹੋਈ!!
ਅਨੁਸੂਚਿਤ ਜਾਤੀ ਦੇ ਵਕੀਲਾਂ ਦੀ ਕਾਬਲੀਅਤ ਦਾ ਮਜ਼ਾਕ ਉਡਾਉਣ ਵਾਲੇ ਮੁੱਖ ਮੰਤਰੀ ਦੱਸਣ ਬਾਹਰੋਂ ਮੋਟੀ ਰਕਮ ਦੇਕੇ ਸੀਨੀਅਰ ਵ...
ਰੇਲਵੇ ਸਟੇਸ਼ਨ ਲੁਧਿਆਣੇ ਤੋ 15 ਨਾਬਾਲਗ ਬੱਚੇ ਕੀਤੇ ਬਰਾਮਦ
ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਦੇ 15 ਮਹੀਨੇ: ਪੰਜਾਬ ਪੁਲਿਸ ਨੇ 20979 ਨਸ਼ਾ ਤਸਕਰਾਂ ਸਮੇਤ 3003 ਵੱਡੀਆਂ ਮੱਛੀਆਂ ਨੂੰ ...