‘ਏਅਰਪੋਰਟ ‘ਤੇ ਲੱਗੇਗਾ ਸ਼ਹੀਦ ਭਗਤ ਸਿੰਘ ਦਾ ਬੁੱਤ-ਸੀਐੱਮ ਮਾਨ

ਚੰਡੀਗੜ੍ਹ ਏਅਰਪੋਰਟ ਦਾ ਸੀਐੱਮ ਭਗਵੰਤ ਮਾਨ ਵੱਲੋਂ ਦੌਰਾ ਕੀਤਾ ਗਿਆ| ਤੇ ਕਿਹਾ ਕਿ ਏਅਰਪੋਰਟ ਤੇ ਸ਼ਹੀਦ ਭਗਤ ਸਿੰਘ ਦਾ ਬੁੱਤ ਲੱਗੇਗਾ ‘ਤੇ ਸੀਐੱਮ ਮਾਨ ਨੇ ਬੁੱਤ ਲਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਮਿਲ ਕੇ ਚੰਡੀਗੜ੍ਹ ਦੇ ਸਹੀਦ ਭਗਤ ਸਿੰਘ ਦਾ ਬੁੱਤ ਲਗਾਉਣ ਗਏ। ਇਸ ਦਾ ਖਰਚ ਦੋਵੇਂ ਸਰਕਾਰਾਂ ਕਰਨ ਗਈਆ। ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਵੀਡੀਓ ਵੀ ਸਕਰੀਨ ਤੇ ਦਿਖਾਈ ਜਾਂਣਗੇ।

See also  ਮਹਾਡਿਬੇਟ ਤੋਂ ਬਾਅਦ CM ਮਾਨ ਨੇ ਸਾਂਝੀ ਕੀਤੀ ਪੋਸਟ, "ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…"