ਇੱਕ ਸਕੂਲ ਅਧਿਆਪਕ ਵੱਲੋਂ ਬੱਚਿਆਂ ਨਾਲ ਕੀਤੀਆ ਅਸ਼ਲੀਲ ਹਰਕਤਾਂ

ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਪਿੰਡ ਸ਼ਾਮ ਚੌਰਾਸੀ ਦਾ ਹੈ ਜਿਥੇ ਇਕ ਸਕੂਲ ਅਧਿਆਪਕ ਨਸ਼ੇ ਦੀ ਹਾਲਤ ਚ ਆਪਣੇ ਸਕੂਲ ਦੀਆ ਵਿਦੀਆਰਥਣਾਂ ਨਾਲ ਅਸ਼ਲੀਲ ਹਰਕਤਾ ਕੀਤੀਆ ਜਾਦੀਆ ਹਨ ਤੇ ਜਦੋਂ ਪਿੰਡ ਵਾਸੀਆ ਨੂੰ ਇਸ ਗੱਲ ਦਾ ਪਤਾ ਲੱਗਿਆਂ ਤਾ ਉਹ ਅਧਿਆਪਕ ਉੱਥੋ ਦੌੜ ਗਿਆ ।

teacher

ਕੁਝ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਇਸ ਅਧਿਆਪਕ ਵੱਲੋਂ ਪਹਿਲਾ ਵੀ ਏਦਾਂ ਦੀਆਂ ਹਰਕਤਾ ਕੀਤੀਆ ਗਈਆ ਨੇ ਪਰ ਅਜੇ ਤਕ ਵੀ ਬਰਖਾਸਤ ਨਹੀ ਕੀਤਾ ਸਕੂਲ ਚ ਪਿੰਡ ਵਾਸੀਆ ਵਾਸੀਆ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਤੇ ਗਿਆ ਤੇ ਅਗਲੀ ਕਾਰਵਾਈ ਸੁਰੂ ਕਰ ਦਿਤੀ ਹੈ ।

post by parmvir singh

See also  ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ,ਪੰਜ ਪਿਆਰਿਆਂ ਦੀਅਗਵਾਈ ਚ ਨਗਰ ਕੀਰਤਨ ਦਾ ਕੀਤਾ ਆਯੋਜਨ