ਆਮ ਆਦਮੀ ਪਾਰਟੀ ਨੂੰ ਬਣਿਆਂ ਹੋ ਗਿਆ 1 ਸਾਲ ,ਖਰੀ ਉੱਤਰੀ ਸਰਕਾਰ ਅੰਮ੍ਰਿਤ ਅਰੌੜਾ

ਮੋਜੂਦਾ ਮੱੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬਣਿਆ ਅੱਜ ਇੱਕ ਸਾਲ ਹੋ ਗਿਆ ਤੇ ਜਿਸਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਮੀਡੀਏ ਜਰੀਏ ਗੱਲਬਾਤ ਕੀਤੀ ਗਈ ਤੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾੳੇਣ ਲਈ ਕ੍ਰਾਤੀਕਾਂਰੀ ਕਦਮ ਚੱੁਕੇ ਨੇ …ਤੇ 27 ਹਜ਼ਾਰ ਨੌਕਰੀਆਂ ਦਿੱਤੀਆਂ ਜਾ ਚੁਕੀਆਂ ਨੇ ਤੇ ਸਰਕਾਰੀ ਜ਼ਮੀਨਾ ਤੇ ਜੋ ਨਜ਼ਾਇਜ਼ ਕਬਜ਼ੇ ਸੀ ਉਹ ਛੁਡਵਾਏ ਗਏ ਨੇ ….. 1 ਸਾਲ ਦੇ ਅੰਦਰ ਪਿੰਡਾ ਤੇ ਸ਼ਹਿਰਾ ਦੇ ਵਿਚ ਕਰੋੜਾ ਦੇ ਪ੍ਰਜੈਕਟ ਚੱਲ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਲੋਕਾਂ ਨਾਲ ਜੋ ਉਹਨਾ ਨੇ ਵਾਅਦੇ ਕੀਤੇ ਨੇ ਉਹ ਜਰੂਰ ਪੂਰੇ ਹੋਣਗੇ ।

See also  ਮੁੱਖ ਮੰਤਰੀ ਸਪਸ਼ਟ ਕਰਨ ਕਿ ਕੀ ਉਹ ਆਪ ਦੇ ਐਮ ਪੀ ਸੰਦੀਪ ਪਾਠਕ ਦੇ ਸਟੈਂਡ ਨਾਲ ਸਹਿਮਤ ਹਨ ਕਿ ਹਰਿਆਣਾ ਨੂੰ ਐਸ ਵਾਈ ਐਲ ਤੋਂ ਪਾਣੀ ਮਿਲਣਾ ਚਾਹੀਦਾ ਹੈ : ਅਕਾਲੀ ਦਲ